ਕਹਿੰਦੇ ਨੇ ਯੋਗ ਪ੍ਰਾਣਾਯਾਮ ਨਾਲ ਗੁੱਸੇ ਨੂੰ ਵੱਸ ‘ਚ ਕੀਤਾ ਜਾ ਸਕਦਾ ਹੈ ਪਰ ਆਪਣੇ ਆਪ ਨੂੰ ਵਿਸ਼ਵ ਪ੍ਰਸਿੱਧ ਯੋਗ ਗੁਰੂ ਦੱਸਣ ਵਾਲਾ ਬਾਬਾ ਰਾਮ ਦੇਵ ਗੁੱਸੇ ‘ਚ ਆਪ ਹੀ ਕਪੜਿਆਓਂ ਬਾਹਰ ਹੋ ਗਿਆ | ਰਾਮਦੇਵ ਦਾ ਹੈਰਾਨ ਕਰਨ ਵਾਲਾ ਇਹ ਵੀਡੀਓ ਕਰਨੈਲ ਦਾ ਦੱਸਿਆ ਜਾ ਰਿਹਾ ਹੈ | ਜਿਸ ਵਿਚ ਮਹਿੰਗਾਈ ਅਤੇ ਤੇਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਰਾਮਦੇਵ ਗੱਲ ਕਰ ਰਿਹਾ ਹੈ | ਇਸ ਦੌਰਾਨ ਓਥੇ ਮੌਜ਼ੂਦ ਇੱਕ ਪੱਤਰਕਾਰ ਵੱਲੋਂ ਸਵਾਲ ਪੁੱਛੇ ਜਾਣ ਤੇ ਬਾਬਾ ਉਸਦੇ ਸਵਾਲ ਦਾ ਜਵਾਬ ਨਾ ਦੇ ਸਕਣ ਕਾਰਨ ਆਪਾ ਗੁਆ ਬੈਠਾ |
previous post