Htv Punjabi
Punjab Video

ਦੇਖੋ ਬੱਬਰ ਸ਼ੇਰ ਜਹੀ ਤਾਕਤ ਕਿਵੇਂ ਲਈ ਫਿਰਦਾ ਮੁੰਡਾ ?

ਏਹ ਜੋ ਹੱਟਾ ਕੱਟਾ ਨੌਜਵਾਨ ਮੁੰਡਾ ਤੁਹਾਨੂੰ ਨਜ਼ਰ ਆ ਰਿਹਾ ਜੇਕਰ ਸਭ ਕੁਝ ਇਹਦੇ ਮੁਤਾਬਿਕ ਰਿਹਾ ਤਾਂ ਆਉਣ ਵਾਲੇ ਦਿਨਾਂ ‘ਚ ਇਸਦਾ ਮੁਕਾਬਲਾ ਤੁਹਾਨੂੰ ਚੀਤੇ ਨਾਲ ਦੇਖਣ ਨੂੰ ਮਿਲੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਰਸੀ ਤੇ ਬੈਠਕੇ ਇਸਦਾ ਮੁਕਾਬਲਾ ਦੇਖ ਸਕਦੇ ਹਨ,ਅੱਗੇ ਵੀਡੀਓ ਚ ਤੁਸੀ ਆਪ ਹੀ ਦੇਖੋ ਕਿਵੇਂ ਮੁੰਡਾ ਬੱਬਰ ਸ਼ੇਰ ਜਹੀ ਤਾਕਤ ਲਈ ਫਿਰਦਾ ਹੈ,,,,

ਦਰਸਲ ਇਹ ਨੌਜਵਾਨ ਹਰਿਆਣਾ ਦੇ ਫਤਿਹਾਬਾਦ ਦਾ ਰਹਿਣ ਵਾਲਾ ਜੋ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਛੱਡਕੇ ਆਪਣੀ ਸਿਹਤ ਤੰਦਰੁਸਤ ਰੱਖਣ ਦਾ ਸੁਨੇਹਾ ਦੇ ਰਿਹਾ ਅਤੇ ਇਸਦੇ ਨਾਲ ਹੀ ਮੋਦੀ ਸਾਬ੍ਹ ਨੂੰ ਅਪੀਲ ਕੀਤੀ ਹੈ ਕੀ ਇਸਦਾ ਮੁਕਾਬਲਾ ਚੀਤੇ ਨਾਲ ਕਰਵਾਇਆ ਜਾਵੇ ਹੁਣ ਦੇਖਣਾ ਹੋਵੇਗਾ ਕੀ ਮੋਦੀ ਸਾਬ੍ਹ ਕਦੋਂ ਇਸ ਨੌਜਵਾਨ ਦਾ ਸੁਪਨਾ ਕਦੋਂ ਤੱਕ ਪੂਰਾ ਕਰਨਗੇ ?,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜ਼ੇਲ੍ਹ ਤੋਂ ਆਏ ਪਤੀ ਨੇ ਪਤਨੀ ਨੂੰ ਗੋਲੀਆਂ ਮਾਰ ਕੇ ਕੀਤਾ ਕਤਲ

Htv Punjabi

ਕੈਮਰੇ ਦੀ ਵੀਡੀਓ ਦੇਖ ਖਾਕੀ ਵਰਦੀ ਵੀ ਲੱਗੀ ਕੰਬਣ

htvteam

ਦੇਖੋ ਸਕੀ ਮਾਂ ਦੇ ਖਤਰਨਾਕ ਕਾਰਨਾਮੇ; ਬੱਚੇ ਨੇ ਕੈਮਰੇ ਸਾਹਮਣੇ ਦੱਸੀ ਸਾਰੀ ਕਹਾਣੀ

htvteam

Leave a Comment