Htv Punjabi
Punjab Video

ਦੇਖੋ ਮੁੰਡੇ ਨੇ ਕੁੜੀ ਨਾਲ ਕੀ ਕੀਤਾ

ਪੁਲਿਸ ਦੀ ਗ੍ਰਿਫਤ ਮੁੰਹ ਲੁਕੋਈ ਖੜੇ ਨੌਜਵਾਨਾਂ ਨੇ ਅਜਿਹੀ ਘਟੀਆ ਕਰਤੂਤ ਕੀਤੀ ਐ,,,,ਜਿਸ ਨੂੰ ਸੁਣ ਤੁਹਾਡੇ ਪੈਰਾਂ ਹੈਠੋਂ ਜ਼ਮੀਨ ਖਿਸਕ ਜਾਵੇਗੀ,,,,,ਨਾਸਰ ਅਲੀ ਨਾਂ ਦੇ ਲੜਕੇ ਨੇ ਆਪਣੀ ਪ੍ਰੇਮੀਕਾ ਦੇ ਨਾਲ ਵੀਡੀਓ ਕਾਲ ਤੇ ਅਸ਼ਲੀਲ ਹਰਕਤਾਂ ਕਰਦਾ ਸੀ ਏਸ ਦੌਰਾਨ ਕਾਲ ਤੇ ਪ੍ਰੇਮਕੀ ਦੇ ਕਪੜੇ ਲਹਾਕੇ ਅਸ਼ਲੀਲ ਵੀਡੀਓ ਬਣਾਕੇ ਯਾਰਾਂ ਦੋਸਤਾਂ ਚ ਵਾਇਰਲ ਕਰਨ ਦੀ ਕੁੜੀ ਨੂੰ ਧਮਕੀ ਦੇ ਰਿਹਾ ਸੀ,,,,ਇਸਦੇ ਨਾਲ ਹੀ ਕੁੜੀ ਤੋਂ ਮੁੰਡਾ ਪੈਸਿਆਂ ਦੀ ਮੰਗ ਕਰ ਰਿਹਾ ਸੀ ਜਦੋਂ ਕੁੜੀ ਦੇ ਘਰ ਪੈਸੇ ਲੈਣ ਗਏ ਤਾਂ ਪਰਿਵਾਰ ਨੇ ਮੁੰਡਿਆਂ ਨੂੰ ਫੜਕੇ ਖੰਨਾ ਪੁਲਿਸ ਦੇ ਹਵਾਲੇ ਕਰ ਦਿੱਤੇ,,,,,,ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਪੰਜਾਬ ‘ਚ ਚਮਕੀਲੇ ਨੇ ਲਿਆ ਦੂਜਾ ਜਨਮ ?

htvteam

ਸਿੱਖਾਂ ਦੇ ਇਸ ਇਤਿਹਾਸਿਕ ਸ਼ਹਿਰ ‘ਚ ਹੋਣ ਲੱਗੀ ਸੀ ਬਹੁਤ ਵੱਡੀ ਬੇਅਦਬੀ, ਸ਼ਹਿਰ ਦੇ ਇਸ ਵੱਡੇ ਅਫਸਰ ਨੇ ਦਿੱਤਾ ਸਿੱਖਾਂ ਦੇ ਹਿਰਦੇ ਵਲੂੰਧਰਣ ਵਾਲੇ ਹੁਕਮ, ਦੇਖੋ LIVE ਕੀ ਹੋਇਆ  

Htv Punjabi

ਲਓ ਜੀ ਇਕ ਹੋਰ ਸਿੱਖ ਨੌਜਵਾਨ ਨੂੰ ਮਿਲੀ ਪੈਰੋਲ

htvteam

Leave a Comment