ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਦੇ ਹਲਕਾ ਬਟਾਲਾ ਤੋਂ ਸਾਹਮਣੇ ਆ ਰਹੀ ਐ ਜਿੱਥੇ ਦੋ ਨੌਜਵਾਨਾਂ ਦਿਨ ਦਿਹਾੜੇ ਸ਼ਿਵ ਸੇਨਾ ਦੇ ਆਗੂ ਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ,,,,,ਦੱਸ ਦੀਏ ਕੀ ਸ਼ਿਵ ਸੇਨਾ ਆਗੂ ਰਾਜੀਵ ਮਹਾਜਨ,ਇਕ ਇਲੈਕਟ੍ਰਾਨਿਕ ਦੇ ਸ਼ੋਅਰੂਮ ਚ ਬੈਠੇ ਹੋਏ ਸੀ ਜਿੱਥੇ ਦੋ ਨਕਾਬਪੋਸ਼ ਨੌਜਵਾਨ ਐਲ ਈ ਡੀ ਲੈਣ ਦੇ ਬਹਾਨੇ ਸ਼ੋਰੂਮ ਵਿੱਚ ਦਾਖਲ ਹੋ ਜਾਂਦੇ ਨੇ,,,,,,,,,ਜਿਸ ਦੌਰਾਨ ਨੌਜਵਾਨ ਸ਼ਿਵ ਸੇਨਾ ਆਗੂ ਤੇ ਗੋਲੀਆਂ ਚਲਾ ਦਿੰਦੇ , ਜਿਸਦੀ ਘਟਨਾ ਕੈਮਰੇ ਚ ਕੈਦ ਹੋ ਜਾਂਦੀ ਐ,,,,,,,,,ਦੱਸ ਦੀਏ ਕਿ ਗੋਲੀਬਾਰੀ ਦੌਰਾਨ ਸ਼ਿਵ ਸੇਨਾ ਆਗੂ ਰਾਜੀਵ ਮਹਾਜਨ, ਉਨ੍ਹਾਂ ਦਾ ਭਰਾ ਅਨਿਲ ਮਹਾਜਨ ਤੇ ਪੁੱਤਰ ਮਾਨਵ ਮਹਾਜਨ ਗੰਭੀਰ ਜ਼ਖਮੀ ਹੋ ਜਾਂਦੇ,,,,ਜਿਸ ਤੋਂ ਤਿੰਨਾ ਸਿਵਲ ਹਸਪਾਲ ਚ ਜੇਰੇ ਇਲਾਜ਼ ਲਈ ਦਾਖਲ ਕੀਤਾ ਗਿਆ,,,,,,
ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਸਿਟੀ ਲਲਿਤ ਕੁਮਾਰ ਤੇ ਹੋਰ ਪੁਲਿਸ ਅਧਿਕਾਰੀ ਮੌਕੇ ‘ਤੇ ਪੁੱਜ ਗਏ ਹਨ ਉਨਾ ਦਾ ਕਹਿਣਾ ਹੈ ਕੀ ਮਾਮਲੇ ਦੀ ਜਾਂਚ ਬਰੀਕੀ ਨਾਲ ਕੀਤੀ ਜਾ ਰਹੀ ਐ,,,,,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਸੀ ਸੀ ਟੀ ਵੀ ਖੰਗਾਲੀਆ ਜਾ ਰਹੀਆਂ ਅਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..