Htv Punjabi
Punjab Video

ਧਰਮ ਦੀ ਬਣਾਈ ਵਿਆਹੀ ਭੈਣ ਨਾਲ ਨੌਜਵਾਨ ਫ਼ਰਾਰ; ਦੇਖੋ ਵੀਡੀਓ

ਗੁਰਦਸਪੁਰ : – ਗੁਰਦਸਪੁਰ ਦੇ ਧਾਰੀਵਾਲ ਦਾ ਨੌਜਵਾਨ ਕਰਨਦੀਪ ਸਿੰਘ ਲੱਕੜ ਦਾ ਕੰਮ ਕਰਨ ਲਈ ਸ੍ਰੀਨਗਰ ਗਿਆ ਹੋਇਆ ਸੀ | ਕਰਨਦੀਪ ਆਪਣੀ ਘਰਵਾਲੀ ਗੁਰਪ੍ਰੀਤ ਕੌਰ ਅਤੇ ਛੋਟੇ ਬੱਚੇ ਨੂੰ ਵੀ ਆਪਣੇ ਨਾਲ ਓਥੇ ਲੈ ਗਿਆ | ਪਿੰਡ ਦਾ ਹੀ ਇੱਕ ਨੌਜਵਾਨ ਗੁਰਜੀਤ ਸਿੰਘ ਜੋ ਕਿ ਗੁਰਪ੍ਰੀਤ ਦਾ ਧਰਮ ਦਾ ਭਰਾ ਬਣਿਆ ਹੋਇਆ ਸੀ ਤੇ ਉਸ ਕੋਲੋਂ ਰੱਖੜੀ ਬਣਵਾਉਂਦਾ ਸੀ | ਉਹ ਵੀ ਸ੍ਰੀ ਨਗਰ ਹੀ ਕੰਮ ਕਰਦਾ ਸੀ |
ਫੇਰ ਦੋਵਾਂ ਨੇ ਇੱਕ ਦਿਨ ਜੋ ਕੁੱਝ ਕੀਤਾ ਸੁਣੋ ਗੁਰਪ੍ਰੀਤ ਕੌਰ ਦੇ ਸੱਸ ਸਹੁਰੇ ਦੀ ਜ਼ੁਬਾਨੀ |

Related posts

ਸੁਣੋ, ਕਿਸ ਵੇਲੇ ਕਿਹੜਾ ਪਾਣੀ ਕਿਵੇਂ ਤੇ ਕਿੰਨਾ ਪੀਣਾ ਚਾਹੀਦੇ

htvteam

ਬੱਕਰੀ ਦੇ ਦੁੱਧ ਨਾਲ ਐਵੇਂ ਇਸਤੇਮਾਲ ਕਰੋ ਅੰਜੀਰ, ਪਏਗੀ ਪਿਆਰ ਆਲੀ ਜੰਜ਼ੀਰ

htvteam

SYL ਨਹਿਰ ਮਾਮਲੇ ਚ ਹੋ ਗਿਆ ਵੱਡਾ ਖੁਲਾਸਾ ?

htvteam