Htv Punjabi
Punjab Video

ਨਵੀਂ ਵਿਆਹੀ ਕੁੜੀ ਤੋਂ ਮੁੰਡਾ ਮੰਗਦਾ ਸੀ ਅਜਿਹੀ ਚੀਜ਼; ਸੁਣ ਕੇ ਕੁੜੀ ਹੋ ਰਹੀ ਸੀ ਦੁਖੀ

ਮਾਮਲਾ ਹੈ ਜ਼ਿਲ੍ਹਾ ਪਟਿਆਲਾ ਦੇ ਪਿੰਡ ਬਰਗਰ ਦਾ, ਜਿੱਥੇ ਹਰਿਆਣਾ ਦੇ ਜ਼ਿਲ੍ਹਾ ਕੁਰੂਕਸ਼ੇਤਰ ਦੀ ਤਹਿਸੀਲ ਲਾਡਵਾ ਦੇ ਪਿੰਡ ਲੋਹਾਰਾ ਦੇ ਇੱਕ ਪਰਿਵਾਰ ਨੇ ਆਪਣੀ ਧੀ ਦਾ ਵਿਆਹ ਇਥੇ ਪਿੰਡ ਬਰਗਰ ਵਿਖੇ ਕੀਤਾ ਸੀ | ਕੁੜੀ ਦੇ ਪੇਕਿਆਂ ਦੇ ਮੁਤਾਬਿਕ ਵਿਆਹ ਤੋਂ ਬਾਅਦ ਸਹੁਰਾ ਪਰਿਵਾਰ ਤੇ ਘਰਵਾਲਾ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ |
ਲੰਘੀ ਰਾਤ ਕੁੜੀ ਦੇ ਪੇਕਿਆਂ ਨੂੰ ਫੋਨ ਆਉਂਦਾ ਹੈ ਕਿ ਕੁੜੀ ਨੇ ਅੰਦਰੋਂ ਬੂਹਾ ਬੰਦ ਕਰ ਰੱਖਿਆ ਹੈ ਅਤੇ ਖੋਲ ਨਹੀਂ ਰਹੀ | ਕੁੜੀ ਵਾਲੇ ਫੌਰਨ ਆਪਣੇ ਪਿੰਡ ਤੋਂ ਕੁੜੀ ਦੇ ਸਹੁਰੇ ਘਰ ਪਹੁੰਚਦੇ ਨੇ|

Related posts

ਥਾਣੇਦਾਰਨੀ ਨੇ ਜਦੋਂ ਹੋਟਲ ‘ਚ ਮਾਰਿਆ ਛਾਪਾ; ਬਗੈਰ ਕੱਪੜਿਆਂ ਮੁੰਡੇ ਕੁੜੀਆਂ ਨੂੰ ਪੈ ਗਿਆ ਸਿਆਪਾ

htvteam

ਹਰਦੀਪ ਸਿੰਘ ਡਿੰਪੀ ਢਿੱਲੋ ਦੇ ਘਰ ਲੱਗੀਆਂ ਰੌਣਕਾਂ

htvteam

ਛੱਤ ਡਿੱਗਣ ਕਾਰਨ ਡੇਢ ਸਾਲ ਦੀ ਭਤੀਜੀ ਸਣੇ ਚਾਚੇ ਨੇ ਤੋੜਿਆ ਦਮ

htvteam