Htv Punjabi
Punjab Video

ਨਾਪ ਦੇਣ ਗਈ ਥਾਣੇਦਾਰਨੀ ਨੂੰ ਦੇਖ ਬੇਈਮਾਨ ਹੋਇਆ ਦਰਜ਼ੀ

ਮਾਮਲਾ ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਰਾਜਪੁਰਾ ਦਾ ਹੈ, ਜਿੱਥੇ ਜਤਿਨ ਮਿੱਢਾ ਨਾਂ ਦੇ ਇਸ ਦਰਜ਼ੀ ਦੀ ਦੁਕਾਨ ਤੇ ਪੀੜਤ ਪੁਲਿਸ ਇੰਸਪੈਕਟਰ ਕਾਫੀ ਸਮੇਂ ਤੋਂ ਸੂਟ ਸਿਲਵਾਉਂਣ ਆਉਂਦੀ ਸੀ | ਇਸ ਵਾਰੀ ਵੀ ਜਦੋਂ ਉਹ ਆਪਣੇ ਘਰਵਾਲੇ ਨਾਲ ਸੂਟ ਸਿਲਵਾਉਣ ਆਈ ਤਾਂ ਉਸਦਾ ਘਰਵਾਲਾ ਬਾਹਰ ਕਾਰ ‘ਚ ਬੈਠ ਗਿਆ ਤੇ ਮੈਡਮ ਦੁਕਾਨ ਅੰਦਰ ਜਾ ਸੂਟ ਦੀ ਟ੍ਰਾਈ ਲੈਣ ਟ੍ਰਾਈ ਰੂਮ ‘ਚ ਚਲੀ ਗਈ | ਫੇਰ ਉਸ ਇੰਸਪੈਕਟਰ ਮੈਡਮ ਦੀ ਜਤਿਨ ਮਿੱਢਾ ਅਤੇ ਇਸਦੇ ਨੌਕਰ ਪਾਰਸ ਨੇ ਟ੍ਰਾਈ ਰੂਮ ਦੀ ਮੋਰੀ ‘ਚੋਂ ਚੋਰੀ ਚੋਰੀ ਕਪੜੇ ਬਦਲਦਿਆਂ ਦੀ ਸਾਰੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ | ਸ਼ੱਕ ਹੋਣ ਤੇ ਜਦ ਉਸਨੇ ਬਾਹਰ ਆ ਕੇ ਦੇਖਿਆ ਤਾਂ ਉਸ ਪੁਲਿਸ ਇੰਸਪੈਕਟਰ ਮੈਡਮ ਦੇ ਹੋਸ਼ ਉੱਡ ਗਏ | ਪਰ ਹੈਰਾਨਗੀ ਵਾਲੀ ਗੱਲ ਇਹ ਸੀ ਕਿ ਜਦੋਂ ਉਸਨੇ ਇਸ ਬਾਰੇ ਆਪਣੇ ਘਰਵਾਲੇ ਨੂੰ ਦੱਸਿਆ ਤਾਂ ਇਸ ਮਿੱਢੇ ਨੇ ਕਿਹਾ ਕਿ ਹੁਣ ਤਾਂ ਵੀਡੀਓ ਬਣ ਚੁੱਕੀ ਹੈ ਜੇਕਰ ਵਿਰਲਾ ਨਹੀਂ ਕਰਨੀ ਤਾਂ 20 ਹਾਜ਼ਰ ਦੇ ਦਿਓ |

Related posts

ਨਵਜੋਤ ਸਿੰਘ ਸਿੱਧੂ ਦੀ ਚੁੱਪੀ ਨੇ ਪਾਇਆ ਸਿਆਸੀ ਭੰਬਲਭੂਸਾ, ਦੇਖੋ ਕੀ ਚਾਹੁੰਦੇ ਨੇ ਕੈਪਟਨ ਰਾਹੁਲ ਤੇਂ ਸਿੱਧੂ

Htv Punjabi

3 ਮਾਰਚ ਨੂੰ ਹੋਵੇਗਾ ਪੰਜਾਬ ਦਾ ਬਜਟ ਇਜਲਾਸ, ਗਵਰਨਰ ਨੇ ਦਿੱਤੀ ਮਨਜ਼ੂਰੀ

htvteam

ਅੱਧੀ ਰਾਤ ਸੜਕ ‘ਤੇ ਚੋਰਾਂ ਨਾਲ ਚੋਰੀ ਦੀ ਕੋਸ਼ਿਸ਼ ਪੈ ਗਈ ਪੁੱਠੀ

htvteam

Leave a Comment