Htv Punjabi
Punjab Video

ਨਿੱ ਕੀ ਜਿਹੀ ਕੁ ੜੀ ਨਾਲ ਬੰ ਦੇ ਨੇ ਦੇਖਲੋ ਆਹ ਕੀ ਕਰਤਾ

ਲੁਧਿਆਣਾ ਦੇ ਪੁਲਿਸ ਸਟੇਸ਼ਨ ਮੋਤੀ ਨਗਰ ਫੌਜੀ ਕਲੋਨੀ ਦੇ ਅਧੀਨ ਆਉਂਦੇ ਇਲਾਕੇ ਦੇ ਵਿੱਚ ਇੱਕ ਬੱਚੀ ਦੇ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦਾ ਕਤਲ ਕਰਨ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਦੀ ਜਾਣਕਾਰੀ ਡੀਸੀਪੀ ਜਸ ਕਿਰਨਜੀਤ ਸਿੰਘ ਤੇਜਾ ਨੇ ਸਾਂਝੀ ਕੀਤੀ ਹੈ। ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧੀ ਦੱਸਿਆ ਗਿਆ। ਉਹਨਾਂ ਦੱਸਿਆ ਕਿ ਮੁਲਜ਼ਮ ਨੇ ਆਪਣਾ ਜੁਰਮ ਵੀ ਕਬੂਲ ਕਰ ਲਿਆ। ਬਲਾਤਕਾਰ ਕਰਨ ਤੋਂ ਬਾਅਦ ਉਸਨੇ ਬੱਚੀ ਸਾਹ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਿਸ ਮੁਲਜ਼ਮ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਜਿਸ ਵਿਹੜੇ ਦੇ ਵਿੱਚ ਮ੍ਰਿਤਕ ਬੱਚੀ ਰਹਿੰਦੀ ਸੀ ਉਸ ਦੇ ਹੀ ਤੀਜੀ ਮੰਜ਼ਿਲ ਤੇ ਰਹਿੰਦਾ ਸੀ।

ਬੱਚੀ ਦਾ ਪਰਿਵਾਰ ਵੀ ਫੈਕਟਰੀ ਦੇ ਵਿੱਚ ਹੀ ਨੌਕਰੀ ਕਰਦਾ ਸੀ ਅਤੇ ਮੁਲਜ਼ਮ ਵੀ ਫੈਕਟਰੀ ਦੇ ਵਿੱਚ ਹੀ ਕੰਮ ਕਰਦਾ ਹੈ ਉਹਨਾਂ ਕਿਹਾ ਕਿ ਉਸ ਦੇ ਮਾੜੇ ਵਿਹਾਰ ਕਰਕੇ ਹੀ ਉਸ ਨੂੰ ਉਸ ਦੇ ਪਰਿਵਾਰ ਵਾਲੇ ਛੱਡ ਕੇ ਇੱਥੋਂ ਚਲੇ ਗਏ ਸਨ। ਮੁਲਜ਼ਮ ਦੀ ਸ਼ਨਾਖਤ ਜਤਿੰਦਰ ਕੁਮਾਰ ਸ਼ਾਹ ਦੇ ਰੂਪ ਦੇ ਵਿੱਚ ਹੋਈ ਹੈ। ਜੋ ਬਿਹਾਰ ਦਾ ਰਹਿਣ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਿਸ ਬੱਚੀ ਦੇ ਨਾਲ ਬਲਾਤਕਾਰ ਕੀਤਾ ਗਿਆ ਹੈ ਉਹ ਬੱਚੀ ਵੀ ਪ੍ਰਵਾਸੀ। ਦੇਖਲੋ ਜ਼ਮਾਨਾ ਅੱਜ ਕਾਲ ਲੋਕ ਦਰਿੰਦੇ ਬਣਦੇ ਜਾ ਰਹੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸ਼ਬ-ਏ-ਬਰਾਤ ਦੀ ਰਾਤ ਸ਼ਹਿਰ ਭਰ ਦੀਆਂ ਮਸਜਿਦਾਂ ‘ਚ ਲੱਖਾਂ ਮੁਸਲਮਾਨਾਂ ਨੇ ਅਦਾ ਕੀਤੀ ਨਮਾਜ

htvteam

ਕਾਲੀ ਰਾਤ ਤੇਜ਼ ਰੋਸ਼ਨੀ ਨਾਲ ਧਰਤੀ ‘ਤੇ ਉਤਰਿਆ ਕਾਲ

htvteam

ਮੀਂਹ ਨੂੰ ਦੇਖਕੇ ਡਰੇ ਆਹ ਸ਼ਹਿਰ ਦੇ ਲੋਕ ?

htvteam

Leave a Comment