Htv Punjabi
Punjab Video

ਨੂੰਹ ਸੱਸ ਦੇ ਝਗੜੇ ‘ਚ ਥਾਣੇ ਦਾ ਮੁਨਸ਼ੀ ਕਰ ਗਿਆ ਪੁੱਠਾ ਕਾਰਾ

ਅਸਲ ‘ਚ ਸੋਨੂ ਮੁਧਲ ਨਾਂ ਦਾ ਇਹ ਓਹੀ ਪੱਤਰਕਾਰ ਹੈ ਜਿਸਦਾ ਕਸੂਰ ਸਿਰਫ ਏਨਾ ਸੀ ਕਿ ਇਹ ਆਪਣੇ ਇੱਕ ਰਿਸ਼ਤੇਦਾਰ ਦੇ ਪਰਿਵਾਰਕ ਕਲੇਸ਼ ਦੇ ਮਸਲੇ ‘ਚ ਥਾਣੇ ਆਇਆ ਸੀ |
ਓਥੇ ਦੋਵੇਂ ਧਿਰਾਂ ਆਪਸ ਵਿਚ ਹੱਥੋਪਾਈ ਹੋ ਗਈਆਂ | ਇਹ ਪੱਤਰਕਾਰ ਜਦ ਪੁਲਿਸ ਚੌਂਕੀ ਪਹੁੰਚਿਆ ਤਾਂ ਇਸਨੇ ਮੁਨਸ਼ੀ ਨੂੰ ਕਾਰਵਾਈ ਕਰਨ ਦੀ ਗੱਲ ਕੀਤੀ | ਬਸ ਏਨੀ ਗੱਲ ਤੋਂ ਹੀ ਮੁਨਸ਼ੀ ਭੜਕ ਗਿਆ ਤੇ ਗਾਲ਼ਾਂ ਕੱਢਦਾ ਪਤਰਕਾਰ ਨਾਲ ਕੁੱਟਮਾਰ ਕਰਨ ਲੱਗ ਪਿਆ |

Related posts

ਆਹ ਰਸ ਕਿਡਨੀਆਂ ਦੀਆਂ 100 ਬਿਮਾਰੀਆਂ ਦੀ ਕਰਵਾ ਦਿੰਦੈ ਬਸ

htvteam

ਅੱਜ ਪੂਰੇ ਭਾਰਤ ਚ ਪਸਰੀ ਸੁੰਨ, 30 ਕਰੋੜ ਲੋਕ ਉਤਰੇ ਸੜਕਾਂ ਤੇ

htvteam

ਮਿੱਠੇ ਲਾਰਿਆਂ ਨਾਲ ਕਰਵਾਤਾ ਇਨ੍ਹਾਂ ਦਾ ਧਰਨਾ ਸਮਾਪਤ

Htv Punjabi