Htv Punjabi
Punjab Video

ਨੌਜਵਾਨ ਦੇ ਅੱਕੇ ਪਰਿਵਾਰ ਦੀ ਜਦੋਂ ਨਾ ਸੁਣੀ ਕਿਸੇ ਨੇ ਗੱਲ

ਜਦੋਂ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਨਾ ਮਿਲਿਆ ਇਨਸਾਫ ਤਾਂ ਅੱਕੇ ਪਰਿਵਾਰ ਨੇ ਨੈਸ਼ਨਲ ਹਾਈਵੇ ਤੇ ਚੱਕਾ ਜਾਮ ਕਰ ਦਿੱਤਾ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇ ਸ਼ੂਰੂ ਕਰ ਦਿੱਤੀ ਐ ਜਿਸਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਵੀ ਪਹੁੰਚ ਜਾਂਦੀ ਐ, ਮੁਰਦਾਬਾਦ ਨਾਅਰੇ ਸੁਣ ਪੁਲਿਸ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਂਆਂ ਤੇ ਫਿਰ ਜਦੋਂ ਲੋਕਾਂ ਨੂੰ ਰੋਕਣ ਦੀ ਕੋਸਿਸ਼ ਕੀਤਾ ਫਿਰ ਜੋ ਸੀਨ ਬਣਿਆ ਉਹ ਦੇਖੋ ਬਹਿਸਬਾਜ਼ੀ ਦੇ ਸੀਨ,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਅਤੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਮੁਲਜ਼ਮ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਏਸ ਮਾਮਲੇ ਚ ਕੀ ਐਕਸ਼ਨ ਲੈਂਦੀ ਐ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਚੂਪਣ ਵਾਲੇ ਗੰਨੇ ਨੇ ਲਈ ਬੱ/ ਚੇ ਦੀ ਜਾ/ ਨ ?

htvteam

ਅਗਲੇ ਸਾਲ ਬਜਟ ਸੈਸ਼ਨ ‘ਚ ਪੰਜਾਬ ਸਰਕਾਰ ‘ਚ ਹੋਣ ਜਾ ਰਿਹਾ ਹੈ ਵੱਡਾ ਧਮਾਕਾ, ਕਈਆਂ ਦੀਆਂ ਜਾਣਗੀਆਂ ਕੁਰਸੀਆਂ?

Htv Punjabi

ਦੇਖੋ ਮੁੰਡੇ ਨੇ ਕੁੜੀ ਨਾਲ ਕੀ ਕੀਤਾ

htvteam

Leave a Comment