Htv Punjabi
Crime Punjab Video

ਨੰ/ਗੇ ਕਰਕੇ ਮੁੰ/ਡਿ/ਆ ਨਾਲ ਕੀਤਾ ਅਜਿਹਾ ਕੰਮ, ਵੀਡੀਓ ਵਾਇਰਲ ?

ਲੁਧਿਆਣਾ ਦੀ ਦੁਗਰੀ ਮਾਰਕੀਟ ਚ 14 ਦੁਕਾਨਾਂ ਤੇ ਹੋਈ ਚੋਰੀ

ਚੋਰੀ ਮਾਮਲੇ ਚ ਦੁਕਾਨਦਾਰਾਂ ਨੇ ਫੜੇ ਤਿੰਨ ਨੌਜਵਾਨ
ਨੌਜਵਾਨਾਂ ਦੀ ਕੀਤੀ ਕੁੱਟਮਾਰ ਫਿਰ ਉਤਾਰੇ ਕੱਪੜੇ
ਵੀਡੀਓ ਬਣਾ ਕੇ ਕੀਤੀ ਸੋਸ਼ਲ ਮੀਡੀਆ ਤੇ ਵਾਇਰਲ
ਨੌਜਵਾਨਾਂ ਨੂੰ ਪੁਲਿਸ ਦੇ ਕੀਤਾ ਹਵਾਲੇ
ਪਰਿਵਾਰਕ ਮੈਂਬਰਾਂ ਨੇ ਚੋਰੀ ਨੂੰ ਲੈ ਕੇ ਚੁੱਕੇ ਸਵਾਲ
ਕਿਹਾ ਸਾਡੇ ਮੁੰਡਿਆਂ ਨੂੰ ਫਸਾਉਣ ਦੀ ਕੋਸ਼ਿਸ਼
ਤਿੰਨ ਮੁੰਡਿਆਂ ਨੂੰ ਸ਼ਰੇਆਮ ਕਰ ਲਿਆ ਨੰਗੇ
ਫਿਰ ਇਹਨਾਂ ਦੀ ਬਣਾਈ ਵੀਡੀਓ ਇੰਟਰਨੈਟ ਤੇ ਕੀਤੀ ਵਾਇਰਲ
ਵੀਡੀਓ ਦੇਖ ਮਾਪਿਆਂ ਦਾ ਵਧ ਗਿਆ ਪਾਰਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਹਿਮਦਾਬਾਦ ਜਹਾਜ਼ ਕ੍ਰੈਸ਼ ‘ਚ ਖੁਲਾਸਾ, ਪਾਇਲਟਾਂ ਦੀ ਰਿਕਾਡਿੰਗ ਨੇ ਸੱਚ ਲਿਆਂਦਾ ਸਾਹਮਣੇ

htvteam

ਆਹ ਬਜ਼ੁਰਗ ਕਿਸਾਨਾਂ ‘ਚ ਆਇਆ ਜਵਾਨੀ ਵਾਲਾ ਜੋਸ਼, ਪੱਟਣਗੇ ਬਾਰਡਰ

htvteam

ਮੁੰਡੇ ਭਾਰਤ ‘ਚੋਂ ਅਮਰੀਕਾ ਨੂੰ ਲਿਜਾ ਰਹੇ ਸੀ ਅਜਿਹੀ ਸ਼ੈਅ

htvteam

Leave a Comment