Htv Punjabi
Punjab Video

ਪਕੌੜੇ ਤਲਦਾ ਤਲਦਾ ਮੁੰਡਾ ਬਣਿਆ ਜਾਦੂਗਰ; ਦੇਖੋ ਵੀਡੀਓ

ਰੱਸੀਆਂ ਫੜ ਫੜ ਛੂਮੰਤਰ ਕਰ ਜਾਦੂ ਦੇ ਕਰਾਮਾਤ ਵਿਖਾਉਂਦਾ ਇਹ ਨੌਜਵਾਨ | ਜਿਸਦਾ ਜਾਦੂ ਵੇਖ ਵੇਖ ਲੋਕਾਂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲ੍ਹੀਆਂ ਹੀ ਰਹਿ ਜਾਂਦੀਆਂ ਨੇ |
ਅਸਲ ‘ਚ ਇਹ ਕੋਈ ਪੇਸ਼ੇਵਰ ਜਾਦੂਗਰ ਨਹੀਂ ਬਲਕਿ ਬਟਾਲਾ ਵਿਖੇ ਪਕੌੜਿਆਂ ਦੀ ਦੁਕਾਨ ਕਰਨ ਵਾਲਾ ਅਜੇ ਕੁਮਾਰ ਨਾਂ ਦਾ ਓਹੀ ਜਾਦੂਗਰ ਹੈ ਜੋ ਆਪਣੀ ਹੱਟੀ ਤੇ ਪਕੌੜੇ ਤਲਦਾ ਤਲਦਾ ਜਾਦੂਗਰ ਬਣ ਗਿਆ ਹੈ | ਅਜੇ ਦਾ ਕਹਿਣਾ ਹੈ ਬਚਪਨ ‘ਚ ਜਾਦੂਗਰ ਦਾ ਜਾਦੂ ਵੇਖ ਵੇਖ ਜਾਦੂਗਰ ਬਣਨ ਦਾ ਸ਼ੌਂਕ ਪੈ ਗਿਆ ਸੀ |

Related posts

ਆਹ ਦੇਖੋ ਬੰਦਾ ਕੀ ਕਰਦਾ ਫੜਿਆ ਗਿਆ ?

htvteam

ਦਿੱਲੀ ਟਰੈਕਟਰ ਰੈਲੀ ਵਿੱਚ ਗ੍ਰਿਫਤਾਰ ਕੀਤੇ ਗਏ ਹਰ ਪ੍ਰਦਸ਼ਨਕਾਰੀ ਨੂੰ ਪੰਜਾਬ ਸਰਕਾਰ 2 ਲੱਖ ਮੁਆਵਜ਼ਾ ਦੇਵੇਗੀ

htvteam

HSGMC ਦਾ ਚੁਣਿਆ ਗਿਆ ਨਵਾਂ ਪ੍ਰਧਾਨ

htvteam

Leave a Comment