Htv Punjabi
Punjab Religion Video

ਪਰਚੇ ਵਾਲਾ ਬਾਬਾ ਪਹੁੰਚਿਆ ਪੰਜਾਬ ‘ਚ, ਇੰਦਰਜੀਤ ਨਿੱਕੂ ਨੂੰ ਚੜ੍ਹਿਆ ਗੋਡੇ-ਗੋਡੇ ਚਾਅ

ਮਸ਼ਹੂਰ ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ ਜਿਸ ਸਖਸ਼ ਦੇ ਦਸਤਾਰ ਸਜਾ ਰਿਹਾ ਨਜ਼ਰ ਆ ਰਿਹਾ ਇਹ ਕੋਈ ਆਮ ਬੰਦਾ ਨਹੀ ਬਲਕਿ ਉਹੀ ਮਸ਼ਹੂਰ ਧੀਰੇਂਦਰ ਸ਼ਾਸਤਰੀ ਬਗੇਸ਼ਵਰ ਧਾਮ ਵਾਲਾ ਬਾਬਾ ਹੈ ਜਿਸਦੇ ਕੋਲ ਨਿੱਕੂ ਹੋਰੀ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਗਏ ਸਨ ਪਰ ਅੱਜ ਨਿੱਕੂ ਨਹੀਂ ਗਿਆ ਬਲਕਿ ਬਾਬਾ ਧੀਰੇਂਦਰ ਸ਼ਾਸਤਰੀ ਖੁਦ ਆਪ ਅੰਮ੍ਰਿਤਸਰ ਪਹੁੰਚੇ ਨੇ ਜਿੱਥੇ ਉਨ੍ਹਾਂ ਸੱਚ ਖੰਡ ਸ਼੍ਰੀ ਹਰਮਿੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਭਨਾ ਦੇ ਭਲੇ ਲਈ ਅਰਦਾਸ ਕੀਤੀ ਐ ਆਓ ਹੁਣ ਸੁਣਦੇ ਹਾਂ ਧੀਰੇਂਦਰ ਸ਼ਾਸਤਰੀ ਹੋਰਾਂ ਦਾ ਕੀ ਕਹਿਣਾ ਐ,,,,,,,,

ਉੱਧਰ ਜਦੋਂ ਬਾਬੇ ਦੇ ਦਸਤਾਰ ਬੰਨ੍ਹਣ ਨੂੰ ਲੈਕੇ ਨਿੱਕੂ ਨੂੰ ਸਵਾਲ ਪੁੱਛੇ ਉਸਨੇ ਜੋ ਕਿਹਾ ਉਹ ਸੁਣੋ,,,,,,ਨਿ੍ੱਕੂ ਦਾ ਕਹਿਣਾ ਐ ਕਿ ਬਾਬਾ ਜੀ ਅੱਜ ਘੁਰੂ ਦੀ ਨਗਰੀ ਪਹੁੰਚੇ ਸੋ ਸਾਨੂੰ ਉਨ੍ਹਾਂ ਦੇ ਆਉਣ ਤੇ ਕਿੰਤੂ ਪ੍ਰੰਤੂ ਨਹੀਂ ਕਰਨੀ ਚਾਹੀਦੀ ਅਤੇ ਉਨ੍ਹਾਂ ਦਾ ਸਵਾਗਤ ਕਰਨਾ ਚਾਹੀਦਾ ਐ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਸ਼ਰਾਬ ਦੀ ਬੋਤਲ ਫੜਾਉਣ ਵਾਲੀ ਜਗ੍ਹਾ ਚ ਵੜ ਗਿਆ ਸੁੱਕਿਆ ਜਾ ਮੁੰਡਾ

htvteam

ਪੱਲੇਦਾਰਾਂ ਦੇ ਹੜ ਨੇ CM ਭਗਵੰਤ ਨੂੰ ਲਿਆਤੀਆਂ ਤਰੇਲੀਆਂ

htvteam

ਅੰਮ੍ਰਿਤ ਵਰਗਾ ਪਾਣੀ ਦਿਮਾਗ ਤੋਂ ਲੈਕੇ ਦਿਲ ਤੱਕ ਸਾਰੇ ਅੰਗ ਰੱਖਦੈ ਸੁਰੱਖਿਅਤ

htvteam

Leave a Comment