Htv Punjabi
Punjab Video

ਪਿਆਰ ਕਰਦੇ ਕਰਦੇ ਕਮਰਾ ਬੰਦ ਕਰ ਦੋਵੇਂ ਜਣੇ ਕਰ ਗਏ ਹੱਦਾਂ ਪਾਰ

ਮਾਮਲਾ ਹੈ ਬਟਾਲਾ ਦੇ ਪਿੰਡ ਛਿਛਰੇਵਾਲ ਦਾ, ਜਿੱਥੇ ਦੇ ਰਹਿਣ ਵਾਲੇ 32 ਸਾਲ ਦੇ ਰਾਜੂ ਮਸੀਹ ਨੇ ਢਾਈ ਸਾਲ ਪਹਿਲਾਂ ਕਾਲਾ ਅਫ਼ਗਾਨਾ ਦੀ 30 ਸਾਲ ਦੀ ਸ਼ਬਨਮ ਨਾਲ ਦੂ ਜਾ ਵਿਆਹ ਕਰਵਾਇਆ ਸੀ | ਰਾਜੂ ਤੇ ਸ਼ਬਨਮ ਦੋਨਾ ਦਾ ਵੀ ਇਹ ਦੂਜਾ ਵਿਆਹ ਸੀ ਕਿਓਂਕਿ ਦੋਵਾਂ ਦੇ ਪਹਿਲੈ ਵਿਆਹ ਤੋਂ ਤਲਾਕ ਹੋ ਚੁੱਕਾ ਸੀ | ਦੋਵਾਂ ਦੇ ਕੋਈ ਬੱਚਾ ਨਹੀਂ ਸੀ | ਦੋਵਾਂ ਦੇ ਵਿਚ ਚੰਗਾ ਪਿਆਰ ਸੀ | ਪਰ ਅਚਾਨਕ ਭੇਦਭਰੇ ਹਾਲਾਤਾਂ ‘ਚ ਇਹਨਾਂ ਜੋ ਭਿਆਨਕ ਕੰਮ ਕੀਤਾ ਉਸਨੂੰ ਦੇਖ ਪੂਰੇ ਪਿੰਡ ‘ਚ ਹਾਹਾਕਾਰ ਮਚ ਗਈ |

Related posts

ਕੇਂਦਰ ਸਰਕਾਰ ਕਿਸਾਨਾਂ ਮੂਹਰੇ ਝੁਕੀ ਤਿੰਨੋ ਖੇਤੀ ਕਾਨੂੰਨ ਰੱਦ ਕਰਨ ਦਾ ਫੈਸਲਾ

htvteam

ਇਸ ਸ਼ਹਿਰ ‘ਚ ਚੋਰਾਂ ਦੀਆਂ ਲੱਗੀਆਂ ਮੌਜਾਂ; ਦੇਖੋ ਕਿੱਥੇ ਕਿੱਥੇ ਹੱਥ ਮਾਰਦੇ ਫਿਰਦੇ ਨੇ

htvteam

ਦੀਪ ਸਿੱਧੂ ਨੂੰ ਸ਼ਰਧਾਂਜਲੀ ਦਿੰਦੇ ਹੋਏ ਨੌਜਵਾਨਾਂ ਕੱਢਿਆ ਕੈਂਡਲ ਮਾਰਚ; ਮੌਤ ਦੀ ਉੱਚ ਪੱਧਰੀ ਜਾਂਚ ਦੀ ਮੰਗ ਵੀ ਕੀਤੀ

htvteam