ਨਹਿਰ ‘ਚ ਡਿੱਗੀ ਸਵਾਰੀਆਂ ਨਾਲ ਭਰੀ ਕਾਰ
11 ਲੋਕਾਂ ਨੂੰ ਗੱਡੀ ਦੇ ਸ਼ੀਸ਼ੇ ਤੋੜ ਕੇ ਕੱਢਿਆ ਬਾਹਰ
ਮੌਸਮ ਮੁਲਾਜ਼ਮ ਨੇ ਖੁਦ ਨਹਿਰ ਚ ਮਾਰ ਕੇ ਛਾਲ ਬਚਾਏ ਲੋਕ
ਇਸ ਜਾਨਬਾਜ ਪੰਜਾਬ ਪੁਲਿਸ ਮੁਲਾਜ਼ਮ ਨੇ ਬਚਾਈ ਨਹਿਰ ਦੇ ਵਿੱਚ ਛਾਲ ਮਾਰ ਕੇ ਕਾਰ ਦੇ ਵਿੱਚ ਸਵਾਰ ਬੱਚਾ ਸਮੇਤ 11 ਜਾਣਿਆ ਦੀ ਜਾਨ,,,,,,,,,,ਉਸ ਨੇ ਦੱਸਿਆ ਕਿ ਮੇਰੀ ਡਿਊਟੀ ਪੀਸੀਆਰ ਤੇ ਲੱਗੀ ਹੋਈ ਹੈ ਅਤੇ ਮੈਨੂੰ ਤੈਰਨਾ ਵੀ ਨਹੀਂ ਆਉਂਦਾ ਸੀ ਜਿਸ ਦੇ ਚਲਦੇ ਬੱਚੇ ਕਾਰ ਦੇ ਵਿੱਚ ਫਸੇ ਹੋਏ ਸਨ ਅਤੇ ਪਾਣੀ ਵਿੱਚ ਮੈਂ ਛਾਲ ਮਾਰ ਦਿੱਤੀ ਅਤੇ ਬੱਚਿਆਂ ਨੂੰ ਸਹੀ ਸਲਾਮਤ ਸਰਹੰਦ ਨਹਿਰ ਚੋਂ ਬਾਹਰ ਕੱਢ ਲਿੱਤਾ ਮੇਰੇ ਨਾਲ ਇੱਕ ਹੋਰ ਵਿਅਕਤੀ ਨੇ ਮਦਦ ਕੀਤੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
