ਸੰਗਰੂਰ : – ਮਾਮਲਾ ਜਿਲ੍ਹਾ ਸੰਗਰੂਰ ਦੀ ਤਹਿਸੀਲ ਦੇ ਕਸਬਾ ਲੌਂਗੋਵਾਲ ਦਾ ਹੈ, ਜਿੱਥੇ ਦਾ ਰਹਿਣ ਵਾਲਾ ਨੌਜਵਾਨ ਕਰਨ ਕੁਮਾਰ ਗੋਇਲ ਪੜ੍ਹਾਈ ਦੇ ਸਿਲਸਿਲੇ ‘ਚ ਚੰਡੀਗੜ੍ਹ ਗਿਆ ਹੋਇਆ ਸੀ | ਜਿੱਥੇ ਇਸ ਨਾਲ ਜੋ ਕੁੱਝ ਹੋਇਆ ਇਸ ਨੇ ਹਾਰ ਕੇ ਹੌਂਸਲਾ ਕਰਦੇ ਹੋਏ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ |
previous post