ਇੱਕ ਸੁੰਨੀ ਗਲੀ ਤੇ ਉਪਰੋਂ ਸਿਖਰ ਦੁਪਹਿਰ ਤਾਂ ਆਹ ਬੰਦੇ ਨੇ ਚੁੱਕਿਆ ਅਜਿਹਾ ਫਾਇਦਾ ਜਿਸ ਦੀਆਂ ਤਸਵੀਰਾਂ ਦੇਖ ਸਰਦਾਰ ਵਿਅਕਤੀ ਹੈਰਾਨ ਹੋ ਗਿਆ,, ਜੇਕਰ ਤੁਸੀਂ ਵੀ ਆਪਣੇ ਘਰਾਂ ਦੇ ਬਾਹਰ ਇਸ ਤਰੀਕੇ ਦੇ ਨਾਲ ਆਪਣੇ ਵਾਹਣ ਰੱਖ ਕੇ ਬੇਫਿਕਰ ਹੋ ਜਾਦੇ ਹੋ ਤਾਂ ਆਹ ਵੀਡੀਓ ਜਰਾ ਗੌਰ ਨਾਲ ਦੇਖਿਓ ਕਿ ਕਿਵੇਂ ਇੱਕ ਵਿਅਕਤੀ ਗਲੀ ਦੇ ਵਿੱਚ ਆਉਂਦਾ ਆਟੋ ਨੂੰ ਸਟਾਰਟ ਕਰਦਾ ਤੇ ਲੈ ਕੇ ਫਰਾਰ ਹੋ ਜਾਂਦਾ ਤੇ ਘਟਨਾ ਕੈਮਰੇ ਚ ਕੈਦ ਹੋ ਗਈ ਤੁਸੀਂ ਵੀ ਦੇਖ ਲਓ,,,,,,,,,
ਮਾਮਲਾ ਅੰਮ੍ਰਿਤਸਰ ਦੇ ਸੁਲਤਾਨਵਿੰਡ ਏਰੀਏ ਦੇ ਬਸੰਤ ਨਗਰ ਦਾ ਜਿੱਥੇ ਇੱਕ ਦਿਨ ਦਿਹਾੜੇ ਇੱਕ 80 ਸਾਲਾਂ ਬਜ਼ੁਰਗ ਮਹਿੰਦਰ ਸਿੰਘ ਦਾ ਬੈਟਰੀ ਵਾਲਾ ਆਟੋ ਰਿਕਸ਼ਾ ਚੋਰੀ ਕਰਕੇ ਫ਼ਰਾਰ ਹੋ ਗਿਆ,, ਬਜ਼ੁਰਗ ਨੇ ਦੱਸਿਆ ਕਿ ਉਹਨਾਂ ਦੇ ਘਰ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਹੈਗਾ ਉਹਨਾਂ ਦੇ ਦੋ ਬੱਚੇ ਇੱਕ ਬੇਟਾ 45 ਸਾਲ ਜੋ ਕਿ ਮੰਦਬੁਧੀ ਹੈ ਇੱਕ ਬੇਟੀ ਜੋ ਵੀ ਬਿਮਾਰ ਹੈ ਉਹ ਘਰ ਵਿੱਚ ਰੋਜੀ ਰੋਟੀ ਵਾਸਤੇ ਇੱਕ ਸਾਧਨ ਸੀ ਉਹ ਵੀ ਚੋਰ ਚੋਰੀ ਕਰਕੇ ਲਿਆ ਗਿਆ,, ਉੱਥੇ ਇਹ ਗੁਆਂਡੀਆਂ ਨੇ ਦੱਸਿਆ ਕਿ ਇਹ ਪਰਿਵਾਰ ਬਹੁਤ ਸੁਧਾਰਨ ਹੈ,,,,,,,,
ਉਥੇ ਹੀ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਖੈਰੋ ਦੇਖਣਾ ਹੋਵੇਗਾ ਕਿ ਆਖਰ ਪੁਲਿਸ ਵੱਲੋਂ ਕਦੋਂ ਤੱਕ ਇਸ ਚੋਰ ਨੂੰ ਕਾਬੂ ਕਰਕੇ ਬਜ਼ੁਰਗ ਦਾ ਆਟੋ ਰਿਕਸ਼ਾ ਵਾਪਸ ਕਰਵਾਇਆ ਜਾਵੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..