Htv Punjabi
Punjab Video

ਪੰਜਾਬ ਦੇ ਲੋਕ ਹੋ ਜਾਣ ਸਾਵਧਾਨ, ਘਰਾਂ ‘ਚ ਪੈਣ ਲੱਗੇ ਪੁਲਿਸ ਦੇ ਛਾਪੇ

ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ਨਸ਼ਾ ਤਸਕਰਾਂ ਨੂੰ ਫੜ੍ਹਨ ਲਈ ਭੱਬਾਂ ਭਾਰ ਹੋਈ ਨਜ਼ਰ ਆ ਰਹੀ ਐ। ਸੜਕਸਾਰ ਹੀ ਪੁਲਿਸ ਚਾਹ ਦਾ ਕੱਪ ਪੀਣ ਤੋਂ ਪੁਲਿਸ ਮੁਲਾਜ਼ਮ ਵੱਖ ਵੱਖ ਘਰਾਂ ਦੇ ਵਿੱਚ ਅਚਨਾਕ ਦਾਖਲ ਹੋ ਗਏ ਜਿਨ੍ਹਾਂ ਅਚਨਚੇਤ ਦੇਖ ਲੋਕਾਂ ਵੀ ਸਾਹ ਸੁੱਕੇ ਹੋਏ ਨਜ਼ਰ ਆਏ ਨੇ ਦੱਸ ਦੀਏ ਕਿ ਸ਼੍ਰੀ ਮੁਕਤਸਰ ਸਾਹਿਬ ਵਿਖੇ ਪੁਲਿਸ ਵੱਲੋਂ ਵੱਖ ਵੱਖ ਟੀਮਾਂ ਬਣਾਕੇ ਸ਼ੱਕੀ ਲੋਕਾਂ ਦੇ ਘਰ ਤਲਾਸ਼ੀ ਲਈ ਗਈ ਹੈ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਵਰੁਣ ਮੱਟੂ ਨੇ ਨਸ਼ਾ ਤਸਕਰਾਂ ਨੂੰ ਕਿਹਾ ਜੇਕਰ ਚਾਹੁੰਦੇ ਹੋਂ ਤਾਂ ਸ਼ਹਿਰ ਛੱਡਕੇ ਕਿਤੇ ਹੋਰ ਚਲੇ ਜਾਓ………

ਹੁਣ ਸਵਾਲ ਹੈ ਕਿ ਜਨਾਬ ਕਹਿ ਰਹੇ ਹਨ ਕੀ ਸ਼ਹਿਰ ਛੱਡਕੇ ਕਿਤੇ ਹੋਰ ਪਾਸੇ ਚਲੇ ਜਾਓ ਏਥੇ ਕਹਾਵਤ ਚੇਤੇ ਆ ਰਹੀ ਹੈ ਜਿਹੜੇ ਏਥੇ ਬੱਧੂ ਹੋ ਲਹੌਰ ਬੁੱਧੂ ਭਲਾ ਹੁਣ ਇਹ ਜਨਾਬ ਨੂੰ ਪੁੱਛੇ ਕੀ ਉਹ ਬੰਦਾ ਆਹ ਸ਼ਹਿਰ ਛੱਡਕੇ ਜਿਹੜੇ ਸ਼ਹਿਰ ਜਾਉਗਾ ਕੀ ਉੱਥੇ ਜਾਕੇ ਉਹ ਨਸ਼ਾ ਨਹੀਂ ਕਰੇਗਾ ਜਾ ਨਹੀਂ ਵੇਚਗਾ ਸੋ ਉਨ੍ਹਾਂ ਭਜਾਉਂਣ ਦੀ ਭਜਾਏ ਤੁਸੀ ਏਸ ਨਸ਼ੇ ਨੂੰ ਰੋਕਣ ਲਈ ਕੋਈ ਪੁੱਖਤਾ ਇੰਤਜ਼ਾਮ ਕਰੋ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਿਸੇ ਨਾਲ ਹੱਦੋਂ ਵੱਧ ਪਿਆਰ ਤੇ ਭਰੋਸੇ ਦਾ ਦੇਖੋ ਨਤੀਜਾ

htvteam

ਕਿਸੇ ਨੇ ਸੱਚ ਹੀ ਕਿਹਾ ਕਿ ਕੁੜੀਆਂ ਚਿੜੀਆਂ ਦੇ ਘਰ ਨਹੀਂ ਹੁੰਦੇ

htvteam

ਆਹ ਦੇਖਲੋ ਸੋਹਰਾ ਨੂੰਹ ਤੇ ਸੱਸ ਕੋਲੋ ਕੀ ਮੰਗਦਾ ਸੀ ਫਿਰ ਜੋ ਹੋਇਆ….

htvteam

Leave a Comment