ਸ੍ਰੋਮਣੀ ਕਮੇਟੀ ਦੀਆ ਚੌਣਾ ਸੰਬਧੀ ਬਾਦਲ ਪਰਿਵਾਰ ਤੇ ਦੌਸ਼ ਲਗਾਉਦਿਆ ਸਤਿਕਾਰ ਕਮੇਟੀ ਆਗੂਆ ਵਲੋ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਇਕ ਮੰਗ ਪਤਰ ਦਿੰਦਿਆ ਇਸ ਸੰਬਧੀ ਐਕਸ਼ਨ ਲੈਣ ਦੀ ਅਪੀਲ ਕਰਦਿਆ ਕਿਹਾ ਕਿ ਬਾਦਲ ਪਰਿਵਾਰ ਦੇ ਲੋਕ ਪਿੰਡਾ ਵਿਚ ਜਾ ਲੋਕਾ ਦੇ ਵਡੀ ਗਿਣਤੀ ਵਿਚ ਅਧਾਰ ਕਾਰਡ ਲੈ ਉਹਨਾ ਦੀਆ ਵੋਟਾ ਬਣਾਉਣ ਵਿਚ ਲਗੇ ਹਨ ਜਿਸ ਨਾਲ ਇਕ ਵਾਰ ਫਿਰ ਤੋ ਸ੍ਰੋਮਣੀ ਕਮੇਟੀ ਤੇ ਮਨਮਰਜੀ ਨਾਲ ਕਬਜਾ ਕਰਨ ਦੀ ਇਹ ਉਹਨਾ ਦੀ ਕੌਝੀ ਹਰਕਤ ਹੈ ਜਿਸ ਸੰਬਧੀ ਐਕਸ਼ਨ ਲੈਣ ਦੀ ਲੋੜ ਹੈ।
ਜਥੇਬੰਦੀਆ ਦੇ ਆਗੂਆ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਅੰਤਿਮ ਮੌਕੇ ਨੂੰ ਨਾ ਗਵਾਉਦੇ ਹੋਏ ਇਕ ਜੁਟ ਹੋ ਬਾਦਲ ਪਰਿਵਾਰ ਤੋ ਮੁਕਤ ਕਰਵਾਉਣ ਦੇ ਮੌਕੇ ਨੂੰ ਨਾ ਛੱਡਿਆ ਜਾਵੇ।
ਦੇਖਣਾ ਹੋਵੇਗਾ ਸਤਿਕਾਰ ਕਮੇਟੀ ਦੀ ਆਗੂਆਂ ਵੱਲੋਂ ਲਗਾਏ ਗਏ ਇਲਜ਼ਾਮਾਂ ਤੋਂ ਬਾਅਦ ਪਰਿਵਾਰ ਦੇ ਵੱਲੋਂ ਕੀ ਪ੍ਰਤੀਕਰਮ ਦਿੱਤਾ ਜਾਂਦਾ,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….