ਹੱਥਾਂ ਦੇ ਵਿੱਚ ਐਕਸਰਾ ਫੜ੍ਹੀ ਦਿਖਾਉਂਦੇ ਇਨ੍ਹਾਂ ਲੋਕਾਂ ਨੂੰ ਦੇਖ ਸ਼ਾਇਦ ਤੁਸੀ ਸੋਚ ਰਹੇ ਹੋਵੋਂਗੇ ਕਿ ਲੜਾਈ ਝਗੜੇ ਤੋਂ ਬਾਅਦ ਕਿਸੇ ਕਿਸੇ ਇੰਨਸਾਨ ਦਾ ਐਕਸਰਾ ਦਿਖਾਉਂਦੇ ਹੋਣ ਪਰ ਜਨਾਬ ਇਹ ਕਿਸੇ ਇੰਨਸਾਨ ਦਾ ਨਹੀਂ ਸਗੋਂ ਬੈਂਕ ਮੈਨੇਜ਼ਰ ਅਮਰਜੀਤ ਸਿੰਘ ਦੀ ਖਾਸਮਖਾਸ ਕੁੱਤੀ ਦਾ ਹੈ ਜੋ ਟੁੱਟੀ ਲੱਤ ਵਾਲੀ ਕੁੱਤੀ ਤਸਵੀਰਾਂ ਚ ਨਜ਼ਰ ਆ ਰਹੀ ਐ ,ਅਮਰਜੀਤ ਸਿੰਘ ਦਾ ਕਹਿਣਾ ਇਸ ਕੁੱਤੀ ਦੀ ਲੱਤ ਉਸਦੇ ਗੁਆਂਢੀ ਬਿਕਰਮ ਬਰਾੜ ਨੇ ਤੋੜੀ ਐ ਜਿਸਦਾ ਮਾਮਲਾ ਹੁਣ ਥਾਣੇ ਪਹੁੰਚ ਗਿਆ,,,,,,
ਉੱਧਰ ਗੁਆਂਢੀ ਬਿਕਰਮ ਬਰਾੜ ਹੋਰਾਂ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ,,,,,,,,ਦੱਸਿਆ ਜਾ ਰਿਹਾ ਬੇਜ਼ੁਬਾਨ ਜਾਨਵਰ ਕੁੱਤੀ ਦਾ ਇਲਾਜ਼ ਚੱਲ ਰਿਹਾ ਅਤੇ ਇਸਦੇ ਨਾਲ ਅਮਰਜੀਤ ਸਿੰਘ ਹੋਰਾਂ ਕੁੱਤੀ ਦੇ ਇੰਨਸਾਫ ਲਈ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..