Htv Punjabi
Punjab Video

ਬੱਸ ਆਹ ਕੁਝ ਦੇਖਣਾ ਬਾਕੀ ਸੀ

ਥਾਣੇ ਦੇ ਅੰਦਰ ਖੜ੍ਹੀ ਏਸ ਬਜ਼ੁਰਗ ਮਾਤਾ ਦੇ ਨਾਲ ਇਸਦੇ ਗੁਆਂਢੀ ਮੁੰਡੇ ਨੇ ਜੋ ਕਾਰਾ ਕੀਤਾ ਉਹ ਦੇਖਕੇ ਅਤੇ ਉਸਦੇ ਬਾਰੇ ਸੁਣਕੇ ਤੁਸੀ ਵੀ ਗੁੱਸੇ ਨਾਲ ਲਾਲੋ ਲਾਲ ਹੋ ਜਾਵੋਗੇ ਗੁਆਂਢੀ ਮੁੰਡੇ ਨੇ ਆਪਣੀ ਦਾਦੀ ਦੇ ਉਮਰ ਦੀ ਮਾਤਾ ਦੀ ਵੀ ਲਿਹਾਜ਼ ਨਾ ਕੀਤੀ ਗਲੀ ਵਿੱਚ ਖੜ੍ਹੀ ਮਾਤਾ ਨਾਲ ਅਜਿਹਾ ਕਾਰਾ ਕਰ ਦਿੱਤੀ ਜਿਸਦੀ ਘਟੀਆ ਹਰਕਤ ਕੈਮਰੇ ਵਿੱਚ ਕੈਦ ਹੋ ਗਈ ਪਹਿਲਾਂ ਦੇਖੋ ਇਹ ਵੀਡੀਓ ਫਿਰ ਸੁਣਾਂਉਂਦੇ ਹਾਂ ਪੂਰਾ ਮਾਮਲਾ,,,,,,ਮਾਮਲਾ ਜਲੰਧਰ ਦੇ ਲਸੂੜੀ ਮੁਹੱਲੇ ਦਾ ਹੈ,,,,,,,,,,,

ਪੁਲਿਸ ਅਧਿਕਾਰੀ ਦਾ ਕਹਿਂਣਾ ਐ ਕੀ ਮਾਮਲੇ ਦੋਵਾਂ ਧਿਰਾਂ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਵਾਨ ਜਨਾਨੀ ਨੂੰ ਗੰਦੀਆਂ ਤਸਵੀਰਾਂ ਦਿਖਾ ਕਰਦਾ ਸੀ ਬਲੈਕ ਮੇਲ

htvteam

ਮਾਂ ਤੇ ਪੁੱਤ ਨੇ ਰਲ ਕੇ ਕੀਤਾ ਅਜਿਹਾ ਕੰਮ

htvteam

ਨਿਹੰਗ ਸਿੰਘ ਤੋਂ ਗੁੱਟ ਲਹਾਉਣ ਵਾਲਾ ਪੁਲਿਸੀਆ ਨਿਕਲਿਆ ਦਲੇਰ, ਦੇਖੋ ਬੈੱਡ ‘ਤੇ ਪਏ ਨੇ ਕਿਵੇਂ ਦਿਖਾਈ ਦਲੇਰੀ! 

Htv Punjabi

Leave a Comment