Htv Punjabi
Punjab Video

ਭਿਆਨਕ ਸੜਕ ਹਾਦਸੇ ‘ਚ ਗੱਡੀਆਂ ਦੇ ਉੱਡੇ ਪਰਖੱਚੇ

ਇਸ ਵੇਲੇ ਦੀ ਮੰਦਭਾਗੀ ਖਬਰ ਬਠਿੰਡਾ ਸ਼ਹਿਰ ਤੋਂ ਸਾਹਮਣੇ ਆ ਰਹੀ ਐ ਜਿੱਥੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਐ ਬਠਿੰਡਾ ਦੇ ਭੁੱਚੋ ਰੋਡ ਫਲਾਈ ਓਵਰ ਬ੍ਰਿਜ ਉਪਰ ਪੰਜ ਕਾਰਾਂ ਭਿਆਨਕ ਹਾਦਸੇ ਦੀ ਚਪੇਟ ਚ ਆਗੀਆਂ ਨੇ,,,,,ਹਾਦਸਾ ਐਨਾ ਭਿਆਨਕ ਹੋਇਆ ਕਿ ਪੰਜ ਗੱਡੀਆਂ ਦੇ ਪੂਰੀ ਤਰ੍ਹਾਂ ਪਰਖੱਚੇ ਉੱਡੇ ਗਏ ਨੇ,,,,,,,ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕਿ ਗੱਡੀਆਂ ਲਿਫਾਫੇ ਵਾਂਗ ਚਿਪਕ ਗਈਆਂ ਨੇ,,,,,,,,,ਦੱਸਿਆ ਜਾ ਰਿਹਾ ਹਾਦਸੇ ਚ ਦਰਜ਼ਨ ਤੋਂ ਵੱਧ ਲੋਕ ਗੰਭੀਰ ਰੂਪ ਚ ਜ਼ਖਮੀ ਹੋ ਗਏ ਨੇ,,,,ਜਿਨ੍ਹਾਂ ਨੂੰ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਐ,,,,,,,,,ਫਿਲਹਾਲ ਇਹ ਜਾਣਕਾਰੀ ਸਾਹਮਣੇ ਆਈ ਐ ਹਜੇ ਤੱਕ ਹਾਦਸੇ ਦੇ ਅਸਲ ਕਾਰਨ ਤਾਂ ਸਾਹਮਣੇ ਨਹੀਂ ਆਏ ਫਿਲਹਾਲ ਇਹੀ ਦੱਸਿਆ ਜਾ ਰਿਹਾ ਕਿ ਤੇਜ ਰਫਤਾਰ ਚ ਆਉਂਦੀਆਂ ਗੱਡੀਆਂ ਦੀ ਆਪਸ ਵਿੱਚ ਟੱਕਰ ਹੋ ਗਈ ਐ,,,,,,,,,,,

ਦੱਸ ਦੀਏ ਕਿ ਖਬਰ ਬੋਲੇ ਜਾਣ ਤੱਕ ਪ੍ਰਸ਼ਾਸਨ ਦਾ ਕੋਈ ਵੀ ਅਧਿਆਰੀ ਉੱਥੇ ਨਹੀਂ ਪਹੁੰਚਿਆ ਸਥਾਨਕ ਲੋਕਾਂ ਵਲੋਂ ਪੀੜਤ ਲੋਕਾਂ ਹਸਪਤਾਲ ਪਹੁੰਚਿਆ ਗਿਆ ਐ ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਪੁਲਿਸ ਵਾਲਿਆਂ ਨੂੰ ਚਾਹ ਪਿਲਾਉਣ ਵਾਲੇ ਨੇ ਅਫਸਰ ਤੋਂ ਮੰਗੀ ਗੱਡੀ

htvteam

ਜਦੋਂ ਸਟਾਫ਼ ਨਰਸਾਂ ਨੇ ਹਸਪਤਾਲ ‘ਚ ਸੁਣਾਏ ਗੀਤ, ਫਿਰ ਮਰੀਜ਼ਾਂ ਨੇ ਵੀ ਪਾਏ ਭੰਗੜੇ,ਕਹਿੰਦੇ ਅਸੀ ਤਾਂ ਠੀਕ ਹਾਂ

htvteam

ਆਹ ਇਲਾਕੇ ਚ ਹੜ੍ਹ, ਪਾਣੀ ਚ ਡੁੱਬੇ ਘਰ !

htvteam

Leave a Comment