Htv Punjabi
Punjab Video

ਭੋਗ ‘ਤੇ ਜਾ ਆਹ ਚੀਜ਼ ਖਾਣ ਵਾਲੇ ਚਟਕੋਰੇ ਹੋ ਜਾਣ ਸਾਵਧਾਨ

ਮਾਮਲਾ ਹੈ ਫਰੀਦਕੋਟ ਦੇ ਪਿੰਡ ਨਿਆਂਮੀਂ ਵਾਲਾ ਦਾ, ਜਿੱਥੇ ਦੇ ਇੱਕ ਪਰਿਵਾਰ ਦੇ ਵੱਡੇ ਬਜ਼ੁਰਗ ਦੀ ਕੁੱਝ ਦਿਨ ਪਹਿਲਾਂ ਮੌਤ ਹੋ ਗਈ ਸੀ | ਉਸ ਬਜ਼ੁਰਗ ਦੇ ਪਾਏ ਭੋਗ ਦੇ ਦੌਰਾਨ ਇਹਨਾਂ ਜਲੇਬੀਆਂ ਪਾਈਆਂ |
ਜਲੇਬੀਆਂ ਦੇ ਸ਼ੌਕੀਨ ਇਸ ਪਰਿਵਾਰ ਨੇ ਬਚੀਆਂ ਜਲੇਬੀਆਂ ਰੱਖ ਲਈਆਂ | ਫੇਰ ਜਦ ਇੱਕ ਹਫ਼ਤੇ ਬਾਅਦ ਉਹ ਬਹੀਆਂ ਜਲੇਬੀਆਂ ਖਾਦੀਆਂ ਤਾਂ ਸਾਰੇ ਪਰਿਵਾਰ ਦੀ ਹਾਲਤ ਬੇਹੱਦ ਖਰਾਬ ਹੋ ਗਈ |

Related posts

ਪੁਲਿਸ ਨੇ ਚੰਦ ਘੰਟਿਆਂ ‘ਚ ਲੱਭਿਆ ਬੱਚਾ; ਇੱਕ ਲੱਖ ਰੁਪਏ ‘ਚ ਵੇਚਿਆ ਸੀ ਬੱਚਾ

htvteam

ਕੋਈ ਪਰੇਸ਼ਾਨ ਕਰੇ ਤਾਂ 181 ਡਾਇਲ ਕਰਨ ਔਰਤਾਂ, ਤੁਰੰਤ ਮਿਲੂਗੀ ਮਦਦ : ਅਰੁਣਾ ਚੌਧਰੀ

Htv Punjabi

ਤਾਕਤ ਲਈ ਚਮਨਪ੍ਰਾਸ਼ ਖਾਣ ਵਾਲਿਆਂ ਲਈ ਮਾਰਕਿਟ ‘ਚ ਆਇਆ ਨਵਾਂ ਨੁਸਕਾ

htvteam