ਪੁਲਿਸ ਦੀ ਗ੍ਰਿਫਤ ਦੇ ਵਿੱਚ ਤੁਸੀਂ ਇੱਕ ਮੁੰਡਾ ਕੁੜੀ ਨੂੰ ਦੇਖ ਰਹੇ ਹੋ ਦਰਾਸਲ ਇਹ ਦੋਨੋਂ ਰਿਸ਼ਤੇ ਦੇ ਵਿੱਚ ਪ੍ਰੇਮੀ ਪ੍ਰੇਮਿਕਾ ਨੇ,, ਪਰ ਇਸ ਲੜਕੀ ਨੇ ਉਸ ਵੇਲੇ ਭੈਣ ਭਾਈਆਂ ਦੇ ਰਿਸ਼ਤੇ ਨੂੰ ਕਲੰਕ ਲਗਾ ਦਿੱਤਾ। ਜਦੋਂ ਇਸਦੇ ਭਰਾ ਨੇ ਇਸ ਨੂੰ ਆਸ਼ਿਕ ਨਾਲ ਦੇਖਿਆ ਤਾਂ ਉਸ ਨੇ ਰੋਕਿਆ ਤਾਂ ਫਿਰ ਭੈਣ ਨੇ ਆਪਣੇ ਆਸ਼ਿਕ ਨਾਲ ਮਿਲ ਕੇ ਆਪਣੇ ਭਰਾ ਦਾ ਕਤਲ ਕਰਕੇ ਉਸਦੀ ਲਾਸ਼ ਨੂੰ ਟਿਕਾਣੇ ਲਾ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ,,,,,,
ਦੇਖਿਆ ਜਾਵੇ ਤਾਂ ਅੱਜ ਕੱਲ ਚਾਰ ਦਿਨਾਂ ਦਾ ਪਿਆਰ ਖੂਨ ਦੇ ਰਿਸ਼ਤਿਆਂ ਤੇ ਭਾਰੀ ਪੈ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..