Htv Punjabi
Crime Punjab Video

ਮਾੜੇ ਚਸਕਿਆ ਨੇ ਪੱਟੀ ਜਨਾਨੀ, ਦੇਖੋ 2 ਬੰਦਿਆਂ ਨਾਲ ਕਰਦੀ ਫੜ੍ਹੀ !

ਨਸ਼ਾ ਤਸਕਰਾਂ ਖਿਲਾਫ਼ ਪੁਲਿਸ ਦੀ ਵੱਡੀ ਕਾਰਵਾਈ
ਇੱਕ ਔਰਤ ਸਮੇਤ ਦੋ ਸਾਥੀਆਂ ਨੂੰ ਹੈਰੋਇਨ ਸਮੇਤ ਕਾਬੂ
35 ਗ੍ਰਾਮ ਹੈਰੋਇਨ ਹੋਈ ਬਰਾਮਦ, ਅਗਲੀ ਕਾਰਵਾਈ ਸ਼ੁਰੂ
ਸਿਵਲ ਲਾਈਨ ਥਾਣਾ ਦੇ ਐਸਐਚਓ ਨੇ ਦੱਸਿਆ ਕਿ ਅਸੀਂ 35 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਅਤੇ ਉਸਦੇ ਦੋ ਸਾਥੀਆਂ ਨੂੰ ਕੀਤਾ ਹੈ ਗਿਰਫਤਾਰ ਤਿੰਨੋ ਨਸ਼ਾ ਤਸਕਰ ਬਠਿੰਡਾ ਦੇ ਧੋਬੀ ਆਣਾ ਬਸਤੀ ਦੇ ਰਹਿਣ ਵਾਲੇ ਹਨ ਜਿਨਾਂ ਵਿੱਚੋਂ ਇੱਕ ਤਸਕਰ ਤੇ ਪਹਿਲਾਂ ਹੀ ਤਿੰਨ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ। ਜਿਨਾਂ ਨੂੰ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ। ਤਾਂ ਕਿ ਹੋਰ ਵੀ ਖੁਲਾਸੇ ਹੋ ਸਕਦੇ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਔਰਤ ਦੇ ਕੰਨ ਤੋਂ ਬਾਲੀ ਝਪਟ ਦੇ ਭੱਜ ਰਹੇ ਨੌਜਵਾਨਾਂ ਦੀ ਬਾਈਕ ਦੀਵਾਰ ਨਾਲ ਵੱਜੀ, ਲੋਕਾਂ ਨੇ ਫੜ ਕੇ ਦੇਖੋ ਕੀ ਕੀਤਾ ਹਾਲ

Htv Punjabi

ਬੱਚਿਆਂ ਦੀ ਹਾਈਟ ਵਧਾਉਣ ਲਈ ਕੀ ਖੁਆਈਏ ਤੇ ਕੀ ਛੱਡੀਏ, ਜਾਣੋ ਕਮਾਲ ਦਾ ਨੁਸਕਾ

htvteam

ਬੈਂਕ ਵਿੱਚ ਨਕਦੀ ਜਮ੍ਹਾਂ ਕਰਾਉਣ ਵਾਲਿਆਂ ਨੂੰ ਠੱਗਣ ਵਾਲਾ ਭਗੌੜਾ ਗ੍ਰਿਫਤਾਰ

Htv Punjabi

Leave a Comment