Htv Punjabi
Punjab Video

ਮੁਲਾਜ਼ਮਾਂ ਨਾਲ ਮਿਲ ਜਿਮ ਵਾਲੇ ਨੇ ਨੌਜਵਾਨ ਨਾਲ ਕੀਤਾ ਆਹ ਕੰਮ

ਪੁਲਿਸ ਦੀ ਹਿਰਾਸਤ ‘ਚ ਤੁਰੇ ਆ ਰਹੇ ਇਸ ਤਗੜੇ ਸਰੀਰ ਦੇ ਨੌਜਵਾਨ ਨੂੰ ਦੇਖੋ | ਇਹ ਓਹੀ ਜਿਮ ਟਰੇਨਰ ਅਤੇ ਮਾਲਕ ਹੈ ਜਿਸਨੇ ਜਿਮ ‘ਚ ਵਰਜਿਸ਼ ਕਰਨ ਆਉਂਦੇ ਅਣਪਛਾਤੇ ਲੋਕਾਂ ਨਾਲ ਮਿਲ ਜੋ ਇੱਕ ਗੰਦਾ ਕੰਮ ਕੀਤੀ ਉਸ ਕਰਕੇ ਹੁਣ ਇਹ ਪੁਲਿਸ ਦੀ ਹਿਰਾਸਤ ‘ਚ ਹੈ |
ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਦੇ ਪਿੰਡ ਦਾਉਕੇ ਦੇ ਰਹਿਣ ਵਾਲੇ ਹਰਦੇਵ ਸਿੰਘ ਨਾਂ ਦੇ ਨੌਜਵਾਨ ਨਾਲ ਇਸਨੇ ਆਪਣੇ ਆਪਨੂੰ ਪੁਲਿਸ ਮੁਲਾਜ਼ਮ ਕਹਿਣ ਵਾਲੇ ਲੋਕਾਂ ਦੇ ਨਾਲ ਮਿਲ ਕੇ ਉਸਦੇ ਘਰ ਰੇਡ ਮਾਰ ਜੋ ਕੁੱਝ ਕੀਤੇ ਸੁਣੋ ਪੁਲਿਸ ਦੀ ਹੀ ਜ਼ੁਬਾਨੀ |

Related posts

ਆਹ ਮੁੰਡਿਆਂ ਕੋਲ ਸੀ ਚੱਕਵਾਂ ਜਿਹਾ ਸਮਾਨ ! ਪੰਜਾਬ ‘ਚ ਲਿਆ-ਲਿਆ ਕਰਦੇ ਸੀ ਸਪਲਾਈ

htvteam

DM ਮਾਮਲੇ ਚ CBI ਦੀ ਜਾਂਚ ! ਫਿਰ ਖੁੱਲ੍ਹਣਗੇ ਰਾਜ

htvteam

ਇਸ ਤੋਂ ਵੱਡਾ ਕਹਿਰ ਨਹੀਂ ਹੋ ਸਕਦਾ ਇਸ ਗਰੀਬ ਪਰਿਵਾਰ ਲਈ, ਨਾਲ ਬੱਚੇ ਮਰ ਗਏ ਤੇ ਨਾਲੇ…

Htv Punjabi