Htv Punjabi
Punjab

ਮੁਹਾਲੀ ਕੋਰਟ: ਸਾਬਕਾ ਡੀਜੀਪੀ ਸੁਮੇਧ ਸੈਣੀ ਦੋ ਗ੍ਰਿਫਤਾਰੀ ‘ਤੇ 27 ਅਗਸਤ ਤੱਕ ਰੋਕ

ਸਾਬਕਾ ਆਈਏਐੱਸ ਦਰਸ਼ਨ ਸਿੰਘ ਮੁਲਤਾਨੀ ਦੇ ਮੁੰਡੇ ਬਲਵੰਤ ਸਿੰਘ ਮੁਲਤਾਨੀ ਦੀ ਕਿੰਡਨੈਪਿੰਗ ਅਤੇ ਕਤਲ ਦੇ ਕੇਸ ‘ਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਜ਼ਮਾਨਤ ਅਪੀਲ ‘ਤੇ ਮੰਗਲਵਾਰ ਨੂੰ ਮੁਹਾਲੀ ਕੋਰਟ ‘ਚ ਸੁਣਵਾਈ ਦੋ ਦਿਨ ਲਈ ਟਲ ਗਈ ਹੈ। ਕੋਰਟ ਨੇ ਫੈਸਲਾ ਸੁਰੱਖਿਅਤ ਰੱਖਦੇ ਹੋਏ ਤਰੀਖ ਦੋ ਦਿਨ ਬਾਅਦ ਪਾ ਦਿੱਤੀ ਹੈ।

ਕੋਰਟ ਨੇ ਉਹਨਾਂ ਦੀ ਗ੍ਰਿਫਤਾਰੀ ਤੇ ਵੀ ਦੋ ਦਿਨ ਦੇ ਲਈ ਰੋਕ ਲਗਾ ਦਿੱਤੀ ਹੈ। ਇਲਜ਼ਾਮ ਹੈ ਕੇ ਕਸਟਿਡੀ ਦੇ ਦੌਰਾਨ ਟਾਰਚਰ ਦੌਰਾਨ ਬਲਵੰਤ ਸਿੰਘ ਦੀ ਮੌਤ ਹੋ ਗਈ ਸੀ। ਮਾਮਲੇ ‘ਚ ਦੋ ਪੁਲਿਸ ਅਧਿਕਾਰੀਆਂ ਦੇ ਗਵਾਹ ਬਣਨ ਤੋਂ ਬਾਅਦ ਸੈਣੀ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ।

Related posts

ਹਈਕੋਰਟ ਦੇ ਫੁਰਮਾਨ ਨੇ ਅਧਿਆਪਕਾਂ ਦੀ ਉਡਾਈ ਨੀਂਦ

htvteam

ਇੱਕ ਹੋਰ ਇੰਫਲੂਐਂਸਰ ਨੇ ਕੀਤੀ ਅਜਿਹੀ ਹਰਕਤ, ਵੀਡੀਓ ਵਾਇਰਲ

htvteam

ਹੁਣੇ ਹੁਣੇ ਇਸ ਸ਼ਹਿਰ ‘ਚ ਹੋਈ ਕਾਰ ਤੇ ਤੇਲ ਟੈਂਕਰ ਦੀ ਭਿਅੰਕਰ ਟੱਕਰ, ਤਿੰਨ ਨੌਜਵਾਨਾਂ ਦੀ ਮੌਤ 

Htv Punjabi