Htv Punjabi
Punjab Video

ਮੁੰਡਾ ਕੁੜੀ ਮਿਲਣ ਨੂੰ ਤਿਆਰ, ਸਮਾਂ ਦੇਖ ਹੋਇਆ ਬੇ ਹੋ+ਸ਼

ਜੇਕਰ ਤੁਸੀਂ ਸੋਸ਼ਲ ਮੀਡੀਆ ਦਾ ਕਰੇਜ਼ ਰੱਖ ਦਿਓ ਤਾਂ ਫਿਰ ਆਹ ਖਬਰ ਅੱਖਾਂ ਖੋਲ ਕੇ ਦੇਖ ਲਿਓ,, ਲੜਕੀ ਨੇ ਪਹਿਲਾਂ ਫੇਸਬੁਕ ਤੇ ਮੁੰਡੇ ਨਾਲ ਕੀਤੀਆਂ ਮਿੱਠੀਆਂ ਮਿੱਠੀਆਂ ਗੱਲਾਂ ਫਿਰ ਸੱਦ ਲਿਆ ਪਹਿਲੀ ਮੁਲਾਕਾਤ ਵਾਸਤੇ, ਜਦੋਂ ਮੁੰਡਾ ਮਿਲਣ ਪਹੁੰਚਿਆ ਆਪਣੇ ਮਸ਼ੂਕ ਨੂੰ ਤਾਂ ਉਸ ਨੂੰ ਦੇਖ ਕੇ ਉੱਡ ਗਏ ਤੋਤੇ ਪਹੁੰਚਿਆ ਹਸਪਤਾਲ,, ਦੇਖੋ ਮੇਰਾ ਬੈਡ ਤੇ ਪਿਆ ਨੇ ਕੀ ਸੁਣਾਈ ਹੱਡ ਬੀਤੀ,,,,,,,,

ਉੱਥੇ ਹੀ ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਦਾ ਦਿੱਤਾ ਭਰੋਸਾ,,,,,,,,ਖੈਰ ਜੇਕਰ ਤੁਸੀਂ ਵੀ ਇਸ ਤਰੀਕੇ ਦੇ ਨਾਲ ਕਿਸੇ ਦੀਆਂ ਗੱਲਾਂ ਦੇ ਵਿੱਚੋਂ ਆਉਂਦੇ ਹੋ ਤਾਂ ਧਿਆਨ ਰੱਖੋ ਤਾਂ ਕਿ ਕਿਸੇ ਦੇ ਨਾਲ ਅਜਿਹੀ ਅਣਹੋਣੀ ਨਾ ਹੋਵੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਗਰਾਓਂ ਵਿਖੇ ਸਫਾਈ ਕਰਮਚਾਰੀਆਂ ਵਲੋਂ 2 ਦਿਨ ਦੀ ਹੜਤਾਲ

htvteam

ਰਾਜਾ ਵੜਿੰਗ ਨੇ ਨਵਜੋਤ ਸਿੱਧੂ ਬਾਰੇ ਕੀਤਾ ਵੱਡਾ ਖੁਲਾਸਾ, ਕੈਪਟਨ-ਸਿੱਧੂ ਦੇ ਮੌਜੂਦਾ ਰਿਸ਼ਤੇ ਬਾਰੇ ਖੋਲ੍ਹ ‘ਤੇ ਨਵੇਂ ਰਾਜ਼, ਕਹਿੰਦਾ ਡਿਪਟੀ ਸੀਐਮ ਦੀ ਕੁਰਸੀ ਤਾਂ….

Htv Punjabi

ਦੇਖੋ ਸਵੇਰੇ-ਸਵੇਰੇ ਮੁੰਡੇ ਕੀ ਕਰਗੇ ?

htvteam

Leave a Comment