Htv Punjabi
Punjab Video

ਮੁੱਖ ਮੰਤਰੀ ਦੇ ਆਉਂਣ ‘ਤੋਂ ਪਹਿਲਾਂ ਏਸ ਇਲਾਕੇ ‘ਚ ਮੁਲਾਜ਼ਮ ਦੇਖੋ ਕੀ ਕਰ ਰਹੇ ਨੇ ?

ਜਲੰਧਰ ਦੇ ਹਲਕਾ ਨਕੋਦਰ ਵਿਖੇ ਮੁੱਖ ਮੰਤਰੀ ਮਾਨ ਦੇ ਆਉਂਣ ਤੋਂ ਪਹਿਲਾਂ ਉਨ੍ਹਾਂ ਦੇ ਸਮੱਰਥਕਾਂ ਵੱਲੋਂ ਮਾਨ ਦੇ ਸਵਾਗਤ ਲਈ ਥਾਂ ਥਾਂ ਫਲੈਕਸ ਬੋਰਡ ਲਗਾ ਦਿੱਤੇ ਗਏ ਤੇ ਪੁਲਿਸ ਫੋਰਸ ਵੱਲੋਂ ਜ਼ਮੀਨੀ ਪੱਧਰ ਤੇ ਸੁਰੱਖਿਆ ਨੂੰ ਕੜੇ ਇੰਤਜ਼ਾਮ ਕਰ ਦਿੱਤੇ ਗਏ ਤਾਂ ਏਸ ਵੇਲੇ ਹਕੀਕਤ ਟੀ ਵੀ ਪੰਜਾਬੀ ਦੇ ਪੱਤਰਕਾਰ ਪੁਨੀਤ ਅਰੋੜਾ ਵੀ ਤੱਪਦੀ ਦੁਪਹਿਰ ਚ ਆਪਣੇ ਕੈਮਰੇ ਲੈਕੇ ਜ਼ਮੀਨੀ ਹਕੀਕਤਾਂ ਦਿਖਾਉਂਣ ਲਈ ਪਹੁੰਚੇ ਹਨ,,,,,,,,,

ਦੱਸਿਆ ਜਾ ਰਿਹਾ ਕੀ ਕਰੀਬ ਤਿੰਨ ਵਜੇ ਮੁੱਖ ਮੰਤਰੀ ਮਾਨ ਜਲੰਧਰ ਤੋਂ ਉਮੀਦਵਾਰ ਪਵਨ ਕੁਮਾਰ ਟੀਨੂੰ ਹੋਰਾਂ ਦੇ ਹੱਕ ਚ ਰੋਡ ਸ਼ੋ ਕਰਨਗੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਰਸ ਵੈਰੀਕੋਜ਼ ਵੇਨ ਦੀ ਦਿਨਾਂ ‘ਚ ਕਰਵਾ ਦਿੰਦੈ ਬਸ

htvteam

ਜਗਤਾਰ ਸਿੰਘ ਤਾਰਾ ਬਰੀ ਮਾਮਲੇ ਚ ਨਵੀਂ ਖਬਰ

htvteam

ਆਹ ਇਸ ਤੋਂ ਭਿਆਨਕ ਅੱਗ ਸ਼ਾਇਦ ਤੁਸੀਂ ਨਾ ਦੇਖੀ ਹੋਵੇ

Htv Punjabi

Leave a Comment