Htv Punjabi
Punjab Video

ਮੂਸੇਵਾਲਾ ਕਾਂਡ ਤੋਂ ਬਾਅਦ ਦੋ ਲਾਹਨਤੀ ਦੇਖੋ ਕਿਵੇਂ ਬਣੇ ਕਰੋੜਪਤੀ

ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਇਹ ਓਹੀ ਦੋ ਵਿਅਕਤੀ ਨੇ ਜੋ ਲਾਰੇਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਨਾਂ ਤੇ ਡਰਾ ਫਿਰੌਤੀ ਦੀ ਮੰਗ ਕਰਦੇ ਸਨ।  ਜਿਨ੍ਹਾਂ ਨੂੰ ਦਿੱਲੀ ਤੋਂ ਟਰਾਂਜ਼ਿਟ ਰਿਮਾਂਡ ‘ਤੇ ਲਿਆਂਦਾ ਗਿਆ ਹੈ।  ਜਿਹਨਾਂ ਦੀ ਇੱਕ ਖਤਰਨਾਕ ਵੀਡੀਓ ਵੀਡੀਓ ਵੀ ਵਾਇਰਲ ਹੋਈ ਹੈ | ਪਹਿਲਾਂ ਦੇਖੋ ਉਹ ਵੀਡੀਓ ਤੇ ਫੇਰ ਦੱਸਦੇ ਹਾਂ ਸਾਰਾ ਮਾਮਲਾ |
ਲੁਧਿਆਣਾ ਪੁਲਿਸ ਵੱਲੋਂ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਇੱਕ ਪ੍ਰੈਸ ਵਾਰਤਾ ‘ਚ ਜੋ ਖੁਲਾਸੇ ਕੀਤੇ ਗਏ ਨੇ ਉਹ ਬੇਹੱਦ ਹੈਰਾਨ ਕਰ ਦੇਣ ਵਾਲੇ ਨੇ |

Related posts

ਦੁਕਾਨਦਾਰ ਦਾ ਅਜਿਹੀ ਫੋਟੋ ਵਾਲਾ ਸੂਟ ਹੋਇਆ ਵਾਇਰਲ; ਦੇਖੋ ਵੀਡੀਓ

htvteam

ਬਠਿੰਡਾ ‘ਚ ਚੋਣਾਂ ਦੌਰਾਨ ਅਕਾਲੀਆਂ ਤੇ ਕਾਂਗਰਸੀ ਸਮਰਥਕਾਂ ‘ਚ ਚਲੀਆਂ ਗੋਲੀਆਂ

htvteam

ਦੇਖੋ ਚੱਲਦੇ ਵਿਆਹ ‘ਚ ਆਹ ਕੀ ਰੌ-ਲਾ ਪੈਗਿਆ

htvteam