Htv Punjabi
Punjab Video

ਮੌਸਮ ਵਿਭਾਗ ਦਾ ਅਲਰਟ ਜਾਰੀ, ਦੇਖੋ ਕੋਹਰੇ ਨਾਲ ਕੰਬੇਗੀ ਦੁਨੀਆਂ ?

ਲਗਾਤਾਰ ਪੈ ਰਹੀ ਕੜਾਕੇ ਦੀ ਠੰਡ ਕਾਰਨ ਲੋਕ ਸੁੰਗੜੇ ਸੁੰਗੜੇ ਜਾਪ ਰਹੇ ਨੇ ਕਿਉਂਕਿ ਬੀਤੇ ਇੱਕ ਦਿਨ ਦੀ ਨਿਕਲੀ ਧੂਪ ਨੇ ਜਿੱਥੇ ਲੋਕਾਂ ਦੇ ਹੱਡਾਂ ਨੂੰ ਆਰਾਮ ਦਿੱਤਾ ਪਰ ਉਥੋਂ ਹੀ ਮੁੜ ਪੈ ਰਹੀ ਸੰਘਣੀ ਧੁੰਦ ਨੇ ਪਾਰਾ ਮੁੜ ਤੋਂ ਠੰਡਾ ਕਰ ਦਿੱਤਾ।

ਉੱਤਰ ਭਾਰਤ ਦੇ ਵਿੱਚ ਠੰਡ ਦਾ ਕਹਿਰ ਜਾਰੀ ਹੈ ਤਾਂ ਇਸੇ ਦੇ ਚਲਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪੀ ਕੇ ਕਿੰਗਰਾ ਨੇ ਦਾਅਵਾ ਕੀਤਾ ਹੈ ਕਿ ਲੋਕਾਂ ਨੂੰ ਠੰਡ ਦੇ ਕੋਹਰੇ ਤੋਂ ਹਾਲੇ ਕੋਈ ਵੀ ਰਾਹਤ ਨਹੀਂ ਮਿਲਣ ਵਾਲੀ ਹੈ। ਉਹਨਾਂ ਕਿਹਾ ਕਿ ਪਾਰਾ ਪੰਜ ਡਿਗਰੀ ਤੋਂ ਉੱਪਰ ਹੈ,,,,,ਸੰਘਣੀ ਧੁੰਦ ਡਾ ਲੋਕਾਂ ਨੂੰ ਵੀ ਸਾਹਮਣਾ ਕਰਨਾ ਪੈ ਰਿਹਾ ਹੈ,,,,,,,ਹਾਲਾਂਕਿ ਉਹਨਾਂ ਯੈਲੋ ਅਲਰਟ ਦੀ ਗੱਲ ਕਹੀ ਹੈ ਅਤੇ ਕਿਹਾ ਕਿ ਤਿੰਨ ਤੋਂ ਚਾਰ ਦਿਨ ਬਾਅਦ ਬਾਰਿਸ਼ ਦੀ ਸੰਭਾਵਨਾ ਹੈ। ਉਨਾਂ ਕਿਸਾਨਾਂ ਲਈ ਇਹ ਮੌਸਮ ਲਾਹੇਵੰਦ ਦੱਸਿਆ ਹੈ। ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਪਿਛਲੇ ਸਾਲਾਂ ਨਾਲੋਂ ਇਸ ਸਾਲ 53 ਸਾਲ ਦਾ ਰਿਕਾਰਡ ਵੀ ਟੁੱਟਿਆ ਹੈ। ਅਤੇ ਮੌਸਮ ਵਿਗਿਆਨੀ ਡਾਕਟਰ ਪੀਕੇ ਕਿੰਗਰਾ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਜਰੂਰੀ ਕੰਮ ਹੈ ਤਾਂ ਤਾਂ ਹੀ ਟਰੈਵਲ ਕਰੋ ਨੀਤਾ ਆਪਣੇ ਘਰਾਂ ਦੇ ਅੰਦਰ ਹੀ ਰਹੋ,,,,,,,,,,

ਸੋ ਦਾਤ ਦੇ ਕਿ ਲਗਾਤਾਰ ਕੜਾਕੇ ਦੀ ਪੈ ਰਹੀ ਠੰਡ ਨੇ 12 ਸਿਖਰਾਂ ਤੇ ਪਹੁੰਚਾਇਆ ਹੋਇਆ,, ਤੇ ਲੋਕ ਸੂਰਜ ਦੀ ਰਾਹ ਤੱਕ ਰਹੇ ਨੇ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭਾਰਤ ‘ਚੋਂ 41 ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢਣ ਮਗਰੋਂ ਦੁਨੀਆ ਭਰ ‘ਚ ਮੱਚੀ ਹਲਚਲ

htvteam

ਹੁਣੇ-ਹੁਣੇ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ, ਯੈਲੋ ਅਲਰਟ

htvteam

ਲੁਧਿਆਣਾ ਪੁਲਿਸ ਦਾ ਕਮਾਲ, ਗੁੰਮ ਕਰਤੀ ਬਲਾਤਕਾਰ ਦੇ ਕੇਸ ਦੀ ਫਾਈਲ, 12 ਸਾਲ ਬਾਅਦ ਦਰਜ ਹੋਵੇਗਾ ਮਾਮਲਾ

Htv Punjabi

Leave a Comment