Htv Punjabi
Crime Punjab Video

ਯੂਨੀਵਰਸਿਟੀ ਚ ਕੁੱਟਿਆ ਵਿਦੇਸ਼ੀ ਮੁੰਡਾ

ਤਲਵੰਡੀ ਸਾਬੋ ਗੁਰੂ ਕਾਂਸੀ ਯੂਨੀਵਰਸਿਟੀ ਚ ਹੰਗਾਮਾ

ਇੱਥੇ ਵਿਦੇਸ਼ੀ ਸਟੂਡੈਂਟ ਦੀ ਹੋਈ ਬੁਰੀ ਤਰ੍ਹਾਂ ਕੁੱਟਮਾਰ
ਸਟੂਡੈਂਟ ਦੀ ਹਾਲਤ ਗੰਭੀਰ, ਬਠਿੰਡਾ ਏਮਸ ਹਸਪਤਾਲ ਚ ਭਰਤੀ
ਤਲਵੰਡੀ ਸਾਬੋ ਦੇ ਡੀਐਸਪੀ ਨੇ ਦੱਸਿਆ ਕਿ ਸਾਨੂੰ ਇੱਕ ਸੂਚਨਾ ਪ੍ਰਾਪਤ ਹੋਈ ਸੀ ਕਿ ਸਟੂਡੈਂਟ ਤਲਵੰਡੀ ਸਾਬੋ ਕਾਲਜ ਦੇ ਵਿੱਚ ਬੀਐਸਸੀ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਇਸ ਦੀ ਕੀਤੀ ਗਈ ਕੁੱਟਮਾਰ ਜੋ ਕਿ ਬੇਹੋਸ਼ ਦੀ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਸੀ ਤੁਰੰਤ ਉਸ ਨੂੰ ਇਲਾਜ ਲਈ ਪਹਿਲਾਂ ਤਲਵੰਡੀ ਸਾਬੋ ਸਰਕਾਰੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਅਤੇ ਡਾਕਟਰਾਂ ਵੱਲੋਂ ਵਿਦੇਸ਼ੀ ਸਟੂਡੈਂਟ ਦੀ ਤਬੀਅਤ ਜਿਆਦਾ ਖਰਾਬ ਹੋਣ ਕਾਰਨ ਉਸ ਨੂੰ ਇਲਾਜ ਲਈ ਏਮਸ ਹੋਸਪਿਟਲ ਦੇ ਵਿਚ ਕਰ ਦਿੱਤਾ ਗਿਆ ਰੈਫਰ,,,,,,,,

ਮੁਢਲੀ ਜਾਂਚ ਪੜਤਾਲ ਦੇ ਇਹ ਸਾਹਮਣੇ ਆਇਆ ਹੈ ਕਿ ਵਿਦੇਸ਼ੀ ਵਿਦਿਆਰਥੀ ਦੀ ਸਿਕਿਉਰਿਟੀ ਵਾਲਾ ਦੇ ਨਾਲ ਪਿਛਲੇ ਦਿਨੀ ਕਹਾ ਸੁਣੀ ਹੋਈ ਸੀ ਅਤੇ ਸ਼ੱਕ ਲੱਗਦਾ ਹੈ ਕਿ ਉਹਨਾਂ ਦੇ ਹੀ ਕਿਸੇ ਬੰਦਿਆਂ ਨੇ ਇਸ ਦੀ ਬੜੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਹੈ ਜਿਸਦੇ ਚਲਦੇ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਪੜਤਾਲ ਚੱਲ ਰਹੀ ਹੈ ਜਲਦ ਦੋਸ਼ੀਆਂ ਨੂੰ ਫੜ ਲਿੱਤਾ ਜਾਵੇਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਭਾਨੇ ਸਿੱਧੂ ਦੇ ਹੱਕ ‘ਚ ਸੜਕਾਂ ‘ਤੇ ਨੌਜਵਾਨਾਂ ਦੇ ਵੱਡੇ ਕਾਫਲੇ, ਦੇਖੋ ਫਿਰ ਨੌਜਵਾਨਾਂ ਨੇ ਵੀ ਕਿਵੇਂ ਲਿਆਂਦੀ ਨੇਰ੍ਹੀ

htvteam

ਕੱਚੀ ਉਮਰ ਦੇ 2 ਮੁੰਡਿਆਂ ਦੀ ਦਰਿਆ ‘ਚ ਲਈ ਬਲ਼ੀ

htvteam

ਟੈੱਟ ਦੇ ਇਮਤਿਹਾਨ ਦੇਣ ਵਾਲੇ ਵਿਦਿਆਰਥੀਆਂ ਲਈ ਬੁਰੀ ਖ਼ਬਰ, ਪਤਾ ਲੱਗਣ ‘ਤੇ ਚਾਰੇ ਪਾਸੇ ਪੈ ਰਹੀਆਂ ਨੇ ਭਾਜੜਾਂ!

Htv Punjabi

Leave a Comment