ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਦਾ ਬਿਆਨ
ਸੀਐਮ ਭਗਵੰਤ ਮਾਨ ਤੇ ਸਾਧੇ ਬਿੱਟੂ ਨੇ ਨਿਸ਼ਾਨੇ
ਬਿੱਟੂ ਦੇ ਨਜ਼ਦੀਕੀਆਂ ਤੇ ਹੋਈ ਕਾਰਵਾਈ ਤੇ ਕਿਹਾ ਮਾਨ ਨੇ ਕਰ ਦਿੱਤਾ ਸਾਫ
ਬਦਲੇ ਦੀ ਭਾਵਨਾ ਨਾਲ ਕੀਤਾ ਜਾ ਰਿਹਾ ਕੰਮ
ਰਵਨੀਤ ਸਿੰਘ ਬਿੱਟੂ ਨੇ ਭਗਵੰਤ ਮਾਨ ਨੂੰ ਦਿੱਤਾ ਜਵਾਬ
ਕਰੀਬੀਆਂ ਤੇ ਹੋਈ ਕਾਰਵਾਈ ਤੇ ਤੱਤੇ ਹੋਏ ਬਿੱਟੂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
