Htv Punjabi
Uncategorized

ਰੇਲਗੱਡੀ ਦਾ ਸਫਰ ਕਰਨ ਵਾਲਿਆਂ ਲਈ ਖੁਸ਼ਖਬਰੀ ਅੱਜ ਤੋਂ …

ਰੇਲਵੇ ਵੱਲੋਂ ਮੁਸਾਫਰਾਂ ਨੂੰ ਇਕ ਹੋਰ ਖੁਸ਼ਖਬਰੀ ਦਿੱਤੀ ਜਾ ਰਹੀ ਹੈ,, ਅਤੇ ਉਨ੍ਹਾਂ ਲਈ 40 ਹੋਰ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਪਰ ਇੱਥੇ ਮੁਸਾਫਰਾਂ ਲਈ ਇਹ ਵੀ ਧਿਆਨ ਯੋਗ ਹੈ ਕੇ ਮੁਸਾਫਰਾਂ ਨੂੰ ਇਹ ਸਫਰ ਕਰਨ ਕਈ ਪਹਿਲਾਂ ਤੋਂ ਹੀ ਬੁਕਿੰਗ ਕਰਵਾਉਣੀ ਪਵੇਗੀ।

ਰੇਲਵੇ ਨੇ 12 ਸਤੰਬਰ ਤੋਂ 80 (40ਜੋੜੀ) ਨਵੀਂਆਂ ਟਰੇਨਾਂ ਚਲਾਉਣ ਦਾ ਐਲਾਨ ਕੀਤਾ ਸੀ। ਰੇਲਵੇ ਬੋਰਡ ਦੇ ਚੇਅਰਮੈਨ ਵਨਿੋਦ ਕੁਮਾਰ ਨੇ ਇਹ ਜਾਣਕਾਰੀ ਦੱਿਤੀ। ਰੇਲਵੇ ਮੰਤਰਾਲੇ ਨੇ ਪਹਲਿਾਂ ਸਪੈਸ਼ਲ ਟ੍ਰੇਨਾਂ ਸੇਵਾਵਾਂ ਦੇ ਨਾਲ ਨਾਲ ਆਈਆਰਸੀਟੀਸੀ ਸਪੇਸ਼ਲ ਟ੍ਰੇਨ ਸੇਵਾਵਾਂ ਦੀ ਸ਼ੁਰੂਆਤ ਕੀਤੀ ਸੀ। ਕਰੋਨਾ ਮਹਾਮਾਰੀ ਦੇ ਕਾਰਨ ਇਸ ਸਮੇਂ ਸਾਰੇ ਯਾਤਰੀਆਂ ਦੇ ਲਈ ਰੇਲ ਸੇਵਾਵਾਂ ਬੰਦ ਹਨ। ਪਰ ਹੁਣ ਦੇਸ਼ ‘ਚ 230 ਟ੍ਰੇਨਾਂ ਚਲਾਈਆਂ ਜਾ ਰਹੀਆਂ ਹਨ।

ਅਨਲਾਕ-4 ਦੀ ਗਾਈਡਲਾਈਨ ਜਾਰੀ ਹੋਣ ਦੇ ਤੰਿਨ ਦਨਿ ਬਾਅਦ ਭਾਰਤੀ ਰੇਲਵੇ ਨੇ ਕਹਿਾ ਕੇ ਰੇਲਵੇ ਆਉਣ ਵਾਲੇ ਦਨਿਾਂ ‘ਚ 100 ਹੋਰ ਟ੍ਰੇਨਾ ਚਲਾਉਣ ਦੀ ਯੋਜਨਾ ਬਣਾ ਰਹੀ ਹੈ। ਕਰੋਨਾ ਅਤੇ ਲਾਕਡਾਊਨ ਦੇ ਚਲਦਆਿਂ ਰੇਲਵੇ ਨੇ 25 ਮਾਰਚ ਤੋਂ ਸਾਰੀਆਂ ਟ੍ਰੇਨਾਂ ਬੰਦ ਕਰ ਦੱਿਤੀਆਂ ਸਨ।
ਕਾਬਲਿਗੌਰ ਹੈ ਕਾਮਆਿਂ ਦੇ ਲਈ 1 ਮਈ ਤੋਂ ਸਪੈਸ਼ਲ ਟ੍ਰੇਨਾਂ ਚਲਾਈਆਂ ਸਨ। ਇਸ ਦੇ ਜ਼ਰੀਏ ਦੇਸ਼ ਭਰ ‘ਚ ਕਾਮਆਿਂ ਨੂੰ ਉਹਨਾਂ ਦੇ ਘਰ ਪਹੁੰਚਾਇਆ ਗਆਿ ਸੀ। ਰੇਲਵੇ ਨੇ ਦੱਸਆਿ ਕੇ ਕਾਮਆਿਂ ਲਈ ਟ੍ਰੇਨਾਂ ਦਾ 85 ਫੀਸਦ ਖਰਚਾ ਕੇਂਦਰ ਸਰਕਾਰ ਨੇ ਚੁੱਕਆਿ ਸੀ, 15% ਖਰਚਾ ਕਰਿਾਏ ਦੇ ਰੂਪ ‘ਚ ਸੂਬਆਿਂ ਨੇ ਲਆਿ ਸੀ।

Related posts

ਕੁਰਾਨ ਸ਼ਰੀਫ਼ ਦੀ ਬੇਅਦਬੀ ਦੇ ਲੱਗੇ ਸਨ ਦੋਸ਼, ਬਰੀ ਹੋਣ ਮਗਰੋਂ ਆਪ ਵਿਧਾਇਕ ਨੂੰ ਕਿਸੇ ਨੇ ਮਾਰਤੀਆਂ ਗੋਲੀਆਂ, ਇੱਕ ਸਾਥੀ ਦੀ ਮੌਤ, ਇੱਕ ਗੰਭੀਰ ਜ਼ਖ਼ਮੀ

Htv Punjabi

ਹਰਿਆਣਾ ਦੇ ਜਗਮਾਲਵਾਲੀ ਡੇਰਾ ਮੁਖੀ ਮਹਾਰਾਜ ਬਹਾਦਰ ਚੰਦ ‘ਵਕੀਲ ਸਾਹਿਬ’ ਦਾ ਦੇਹਾਂਤ

htvteam

ਪੈਰਿਸ ਪੈਰਾਲੰਪਿਕਸ ਵਿੱਚ ਭਾਰਤ ਨੂੰ 24ਵਾਂ ਤਗਮਾ: 7ਵੇਂ ਦਿਨ 2 ਸੋਨ ਅਤੇ 2 ਚਾਂਦੀ ਦੇ ਤਗਮੇ ਜਿੱਤੇ

htvteam