Htv Punjabi
Punjab Video

ਲਓ ਜੀ ਚੋਣਾਂ ਚ ਆਹ ਗਲਤੀ ਭੁੱਲਕੇ ਵੀ ਨਾ ਕਰ ਦਿਓ ?

ਕੱਲ ਪੈਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਬਠਿੰਡਾ ਪੁਲਿਸ ਨੇ ਕਸੀ ਕਮਰ
ਪੋਲਿੰਗ ਬੂਥ ਤੇ ਪੁਲਿਸ ਕਰਮੀਆਂ ਦੀਆ ਲਾਈਆਂ ਡਿਊਟੀਆਂ
ਬਠਿੰਡਾ ਰੇਂਜ ਦੇ ਡੀਆਈਜੀ ਅਤੇ ਐਸਐਸਪੀ ਮੈਡਮ ਪਹੁੰਚੇ ਮੌਕੇ ਤੇ
ਪੁਲਿਸ ਅਧਿਕਾਰੀਆਂ ਨੂੰ ਕੱਲ ਦੇ ਚੋਣਾਂ ਨੂੰ ਲੈ ਕੇ ਡਿਊਟੀ ਕਿਸ ਤਰ੍ਹਾਂ ਦੇਣੀ ਹੈ ਉਸ ਬਾਰੇ ਦੱਸਿਆ ਗਿਆ
ਕੱਲ ਪੰਜਾਬ ਦੇ ਵਿੱਚ ਪੈਣ ਜਾ ਰਹੀਆਂ ਹਨ ਜ਼ਿਲ੍ਾ ਪ੍ਰਸਿੱਧ ਅਤੇ ਬਲਾਕ ਸਮਿਤੀ ਦੀਆਂ ਚੋਣਾਂ
ਬਠਿੰਡਾ ਦੇ ਵਿੱਚ 100 ਪੂਲਿੰਗ ਬੂਥ ਸੈਂਸਿਟਿਵ ਐਲਾਨਿਆ ਗਏ
ਇਹਨਾਂ ਬੂਥਾਂ ਰਹੇਗੀ ਬਠਿੰਡਾ ਪੁਲਿਸ ਦੀ ਖਾਸ ਨਜ਼ਰ
ਕੱਲ ਨੂੰ ਜਿਹੜੇ ਲੋਕ ਵੋਟਾਂ ਪਾਉਣ ਜਾ ਰਹੇ ਨੇ
ਤਾਂ ਦੇਖ ਲੈਣ ਆਹ ਖਾਸ ਖਬਰ, ਭੁੱਲ ਕੇ ਵੀ ਨਾ ਕਰ ਦਿਓ ਅਜਿਹੀ ਗਲਤੀ
ਪੁਲਿਸ ਹੋਈ ਸਰਗਰਮ ਵੋਟਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਾਣੀ ਪੀਣ ਦਾ ਸਹੀ ਤਰੀਕਾ ਤੁਹਾਨੂੰ ਪਤੈ ਉਮਰ ਵਧਾ ਦਿੰਦੈ

htvteam

ਗਾਇਬ ਹੋਈਆਂ ਭਾਰਤੀ 4 ਲੜਕੀਆਂ ਦੇਖੋ ਕਿਵੇਂ ਮਿਲੀਆਂ

htvteam

ਪੰਜਾਬ ਚ ਹੋਵੇਗਾ ਬਲੈਕਆਊਟ

htvteam

Leave a Comment