Htv Punjabi
Punjab Video

ਲਓ ਜੀ PM ਮੋਦੀ ਨੂੰ ਕਿਸਾਨਾਂ ਨੇ ਪਾਈ ਆਹ ਕਿਹੜੀ ਨਵੀਂ ਬਿਪਤਾ ?

ਰੇਲ ਦੀਆਂ ਪਟੜੀਆਂ ਤੇ ਬਹਿ ਕੇ ਮੋਦੀ ਸਰਕਾਰ ਮੁਰਦਾਬਾਦ ਦੇ ਕਿਸਾਨਾਂ ਨੇ ਲਗਾ ਕੇ ਨਾਰੇ ਕੇਂਦਰ ਸਰਕਾਰ ਨੂੰ ਨਵੀਂ ਦਿੱਤਾ ਪਾ ਦਿੱਤੀ।,, ਤੇ ਨਾਲ ਹੀ ਹੁਣ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਇਸ ਵੱਡੀ ਚੇਤਾਵਨੀ ਦਾ ਵੀ ਸਾਹਮਣਾ ਕਰਨਾ ਪਵੇਗਾ,,ਅੱਜ ਕਿਸਾਨਾਂ ਦੇ ਵੱਲੋਂ ਸ਼ਾਮ ਚਾਰ ਵਜੇ ਤੱਕ ਰੇਲਾਂ ਰੋਕੀਆਂ ਤੇ ਕਿਸਾਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਹੁਣ ਵੀ ਮੋਦੀ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਇਸ ਤੋਂ ਤੇਜ਼ ਹੋਵੇਗਾ।

ਖੈਰ ਦੇਖਿਆ ਜਾਵੇ ਤਾਂ ਪਹਿਲਾਂ ਹੀ ਕਿਸਾਨ ਜਥੇਬੰਦੀਆਂ ਦਿੱਲੀ ਕੂਚ ਦਾ ਐਲਾਨ ਕਰ ਚੁੱਕੇ ਨੇ ਦੂਜੇ ਪਾਸੇ ਹੁਣ ਉਹਨਾਂ ਨੂੰ ਹਰਿਆਣਾ ਬਾਰਡਰ ਤੇ ਰੋਕਿਆ ਹੋਇਆ ਤਾਂ ਕਿਸਾਨਾਂ ਨੇ ਰੇਲਾਂ ਰੋਕਣੀਆਂ ਸ਼ੁਰੂ ਕਰ ਦਿੱਤੀਆਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਗਰੀਬ ਬਜ਼ੁਰਗ ਮਾਂ ਦੀ ਮਜ਼ਬੂਰੀ ਦੀ ਦਾਸਤਾਨ; ਲਾਚਾਰ ਪੁੱਤ ਦੇ ਇਲਾਜ ਲਈ ਖਾ ਰਹੀ ਠੋਕਰਾਂ

htvteam

ਅੱਧੀ ਰਾਤ ਨੂੰ ਟ੍ਰੈਕਟਰ ਟਰਾਲੀਆਂ ਚ ਕੀਤਾ ਜਾ ਰਿਹਾ ਸੀ ਪੁੱਠਾ ਕੰਮ, ਪੈ ਗਈ ਰੇਡ

htvteam

100 ਸਾਲ ਦੇ ਬੁੱੜੇ ਨੂੰ ਹੁਣ ਚੜੀ ਜਵਾਨੀ, ਪੜਪੋਤੇ ਵੀ ਹੋਏ ਹੈਰਾਨ

htvteam

Leave a Comment