Htv Punjabi
Punjab Video

ਲਾਰੈਂਸ ਬਿਸ਼ਨੋਈ ਦੇ ਦਾਖ਼ਲ ਹੋਣ ਵਾਲੇ ਹਸਪਤਾਲ ‘ਚ ਹੋਇਆ ਕਾਂਡ

ਹਸਪਤਾਲ ਦੇ ਬੈੱਡ ਦੇ ਉਤੇ ਲੰਮਾ ਪਿਆ ਇਹ ਨੌਜਵਾਨ ਜਿਸ ਦੀ ਲੱਤ ਚ ਗੋਲੀ ਲੱਗਣ ਕਾਰਨ ਬੰਨੀ ਹੋਈ ਹੈ,, ਇਹ ਕੋਈ ਆਮ ਮਰੀਜ਼ ਨਹੀਂ ਸਗੋਂ ਇੱਕ ਖ਼ਤਰਨਾਕ ਗੁਰਗਾ ਹੈ ਜਿਹੜਾ ਕਿ ਪੁਲਸ ਦੀਆਂ ਅੱਖਾਂ ਦੇ ਵਿੱਚ ਅਜਿਹਾ ਘੱਟਾ ਪਾਇਆ, ਕਿ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਹੱਥ ਧੋਣੇ ਪੈ ਸਕਦੇ ਹਾਂ,,ਅਉ ਪਹਿਲਾ ਦਿਖਾਉਂਦੇ ਹਾਂ ਇਸ ਖ਼ਤਰਨਾਕ ਗੁਰਗੇ ਨੂੰ,,,,

ਜੈਤੋਂ ਹਲਕੇ ਚ ਵਪਾਰੀਆਂ ਤੋਂ ਫਿਰੌਤੀ ਮੰਗਣ ਵਾਲੇ ਅਤੇ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਉਣ ਵਾਲੇ ਬੰਬੀਹਾ ਗੈਂਗ ਦੇ ਦੋ ਗੁਰਗਿਆ ਨੂੰ ਪੁਲਿਸ ਨੇ ਮੁਕਾਬਲੇ ਚ ਗ੍ਰਿਫ਼ਤਾਰ ਕੀਤਾ ਵੀ ਇਕ ਦੇ ਲੱਤ ਚ ਗੋਲੀ ਲੱਗਣ ਕਾਰਨ ਉਸਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਚ ਦਾਖਲ ਕਰਵਾਇਆ ਸੀ,,ਜਿਥੋਂ ਉਹ ਫਰਾਰ ਹੋ ਗਿਆ,,,,,,,,,

ਦੱਸ ਦਈਏ ਕਿ ਇਸੇ ਹਸਪਤਾਲ ਦੇ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਵੀ ਇਲਾਜ ਚੱਲ ਰਿਹਾ ਹੈ,,ਪਰ ਸਖ਼ਤ ਪ੍ਰਬੰਧਾਂ ਹੇਠ ਆਰੋਪੀ ਦਾ ਭਜਣਾ ਪੁਲਿਸ ਤੇ ਸਵਾਲੀਆਂ ਨਿਸ਼ਾਨ ਖੜ੍ਹੇ ਕਰਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੋਟੇ ਹੋਣ ਲਈ ਘਰੇ ਬਣਾ ਲਓ ਕਸ਼ਮੀਰੀ ਬਦਾਮਾਂ ਵਾਲਾ ਆਹ ਨੁਸਕਾ

htvteam

ਕਰੋਨਾ ਵੈਕਸੀਨ- 8 ਲੱਖ ਡੋਜ਼ ਦੇ ਨਾਲ 70 ਹਸਪਤਾਲਾਂ ‘ਚ ਸ਼ੁਰੂ ਹੋਈ ਡਰਾਈਵ, ਭਾਰਤ ਮੂਲ ਦੇ ਹਰੀ ਸ਼ੁਕਲਾ ਦਾ ਨਾਂਅ ਵੀ ਪਹਿਲੀ ਲਿਸਟ ‘ਚ

htvteam

ਵਿਆਹ ਵਾਲੀ ਰਾਤ ‘ਤੋਂ ਪਹਿਲਾਂ ਘਰਵਾਲੇ ਦੀ ਥਾਂ ਕੁੜੀ ਦੇ ਘਰ ਧੱਕੇ ਨਾਲ ਵੜ੍ਹਿਆ ਚਾਚਾ

htvteam

Leave a Comment