Htv Punjabi
Punjab Video

ਲਾਹਨਤੀ ਭਤੀਜੇ ਨੇ ਚਾਚੇ ਨਾਲ ਖੇਤਾਂ ‘ਚ ਟੱਪੀਆਂ ਹੱਦਾਂ

ਮਾਮਲਾ ਹੈ ਪੁਲਿਸ ਜਿਲ੍ਹਾ ਖੰਨਾ ਦੇ ਅਧੀਨ ਆਉਂਦੇ ਪਿੰਡ ਮਾਨੂੰਪੁਰ ਦਾ, ਜਿੱਥੇ ਅਮਰੀਕ ਸਿੰਘ ਨਾਂ ਦੇ ਨੌਜਵਾਨ ਨੇ ਆਪਣੇ ਚਾਚੇ 65 ਸਾਲਾ ਅਵਤਾਰ ਸਿੰਘ ‘ਤੇ ਟਰੈਕਟਰ ਚੜ੍ਹਾ ਕਤਲ ਕਰ ਦਿੱਤਾ | ਤੇ ਫਿਰ ਇਸ ਵਾਰਦਾਤ ਨੂੰ ਲੁਕਾਉਣ ਦੇ ਮਕਸਦ ਨਾਲ ਮ੍ਰਿਤਕ ਅਵਤਾਰ ਸਿੰਘ ਦੇ ਹੀ ਪੁੱਤ ਜਸਪ੍ਰੀਤ ਸਿੰਘ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਚੋਰੀ ਚੋਰੀ ਸਿਵਿਆਂ ‘ਚ ਚੋਰੀ ਚੋਰੀ ਸਸਕਾਰ ਕਰਨਾ ਸ਼ੁਰੂ ਕਰ ਦਿੱਤਾ |
ਇਸ ਦੌਰਾਨ ਕਿਸੇ ਮੁਖਬਰ ਖ਼ਾਸ ਤੋਂ ਪੁਲਿਸ ਨੂੰ ਗੁਪਤ ਸੂਚਨਾ ਮਿਲਦੀ ਹੈ | ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ |

Related posts

ਦਰਜ਼ਨਾਂ ਮੁੰਡਿਆਂ ਨੇ ਘਰ ‘ਚ ਵੜ੍ਹਕੇ ਕਰਤਾ ਕਾਂਡ ਪੂਰੀ ਰਾਤ ਕਰਦੇ ਰਹੇ ਪੁੱਠੇ ਕੰਮ ?

htvteam

ਗਲੀ ‘ਚ ਕੁੜੀ ਆ ਰਹੀ ਸੀ ਇਕੱਲੀ ,ਦੋ ਮੁੰਡਿਆ ਨੇ ਘੇਰ ਕੇ ਕੀਤਾ ਘਟੀ-ਆ ਕੰਮ

htvteam

ਆਹ ਦੇਖੋ ਦਾਣਾ ਮੰਡੀ ਚ ਕਿਸਾਨਾਂ ਨਾਲ ਕੀ ਹੋਇਆ

htvteam