Htv Punjabi
Punjab Video

ਵਾਹਿਗੁਰੂ ਅਜਿਹੀ ਸਜ਼ਾ ਦਊ ਸਾਰੀ ਉਮਰ ਤੜਫੋਗੇ

ਹੱਥ ‘ਚ ਇਨਸਾਫ਼ ਦਿਵਾਉਣ ਵਾਲਾ ਪੋਸਟਰ ਫ਼ੜ ਤੇ ਭਿੱਜੀਆਂ ਅੱਖਾਂ ਨਾਲ ਸੜਕ ਤੇ ਬੈਠੀ ਇਹ ਔਰਤ ਇਨਸਾਫ ਲਈ ਦੁਹਾਈਆਂ ਦੇ ਰਹੀਆਂ,,, ਇਸ ਔਰਤ ਦੇ ਵਿੱਚ ਜਜ਼ਬਾਤਾਂ ਨੂੰ ਦੇਖ ਇੰਝ ਜਾਪਦਾ ਕਿ ਇਹ ਔਰਤ ਆਪਣੇ ਪਤੀ ਤੋਂ ਬੇਹੱਦ ਦੁਖੀ ਹੈ,,,,,,,,,

ਮਾਮਲਾ ਅੰਮ੍ਰਿਤਸਰ ਦੇ ਕੌਟ ਖਾਲਸਾ ਅਧੀਨ ਆਉਦੇ ਇਲਾਕੇ ਦਾ,,ਜਿੱਥੇ ਰਹਿਣ ਵਾਲੀ ਮਹਿਲਾ ਨੇ ਦੱਸਿਆ ਕਿ ਉਸਦੇ ਦੂਸਰੇ ਵਿਆਹ ਨੂੰ ਦਸ ਸਾਲ ਹੋ ਗਏ ਹਨ ਅਤੇ ਮੇਰਾ ਦੂਸਰਾ ਪਤੀ ਪ੍ਰਿੰਸ ਮੇਰੇ ਅਤੇ ਮੇਰੀ ਬੇਟੀਆ ਨਾਲ ਕੁਟਮਾਰ ਕਰਦਾ ਹੈ ਅਤੇ ਨਸ਼ੇ ਦਾ ਵਪਾਰੀ ਹੈ ਜਿਸ ਸੰਬਧੀ ਮੈ ਕਈ ਵਾਰੀ ਪੁਲਿਸ ਨੂੰ ਸ਼ਿਕਾਇਤ ਵੀ ਦਿਤੀ ਪਰ ਕੋਈ ਵੀ ਕਾਰਵਾਈ ਨਹੀ ਹੋਈ ਹੈ ਅਤੇ ਜਿਸਦੇ ਰੋਸ਼ ਵਜੋ ਮੈਨੂੰ ਅਜ ਅੰਮ੍ਰਿਤਸਰ ਦੇ ਹਾਲ ਗੇਟ ਵਿਖੇ ਪੁਲਿਸ ਪ੍ਰਸ਼ਾਸ਼ਨ ਖਿਲਾਫ ਰੌਸ਼ ਪ੍ਰਦਰਸ਼ਨ ਕਰਨਾ ਪੈ ਰਿਹਾ,,,

ਇਸ ਸੰਬਧੀ ਅੰਮ੍ਰਿਤਸਰ ਪੁਲਿਸ ਦੇ ਏਸੀਪੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਅਸੀ ਥਾਣਾ ਕੋਟ ਖਾਲਸਾ ਦੇ ਐਸ ਐਚ ਉ ਨੂੰ ਫੋਨ ਦੇ ਹਿਦਾਇਤ ਦਿਤੀ ਹੈ ਕਿ ਉਹ ਇਸ ਮਾਮਲੇ ਸੰਬਧੀ ਪਹਿਲ ਦੇ ਅਧਾਰ ਤੇ ਕੰਮ ਕਰਨ ਤਾਂ ਜੋ ਪੀੜੀਤ ਮਹਿਲਾ ਦੀ ਸੁਣਵਾਈ ਕੀਤੀ ਜਾਵੇ।

ਇੱਥੇ ਵੀ ਗੱਲ ਨਸ਼ੇ ਦੀ ਹੋ ਰਹੀ ਹੈ। ਸੋ ਇੰਨੀਆਂ ਖਬਰਾਂ ਦੇ ਹਿਸਾਬ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ,, ਕੀ 100% ਦੇ ਵਿੱਚੋਂ ਅੱਸੀ ਪਚਾਸੀ ਮਾਮਲੇ ਨਸ਼ੇ ਦੇ ਕਰਕੇ ਹੋ ਰਹੇ ਨੇ,,, ਇਸ ਨਸ਼ੇ ਲੋਕਾਂ ਦਾ ਸੁਖ ਚੈਨ ਘਰ ਸਭ ਕੁਝ ਬਰਬਾਦ ਕਰ ਦਿੱਤਾ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਐਵੇਂ ਅਨਾਰ ਤੇ ਚੁਕੰਦਰ ਦਾ ਜੂਸ ਪੀਕੇ ਫੇਰ ਪਛਤਾਉਂਣਾ ਪਵੇਗਾ

htvteam

‘ਹਾਏ’ ਆਹ ਕੀ ਹੋ ਗਿਆ ?

htvteam

ਦੇਖੋ ਭਰਾਵਾਂ ਨੇ ਆਪਣੀ ਭੈਣ ਅਤੇ ਜੀਜੇ ਨਾਲ ਖੇਤਾਂ ‘ਚ ਕੀ ਕਰ ਦਿੱਤਾ

htvteam

Leave a Comment