Htv Punjabi
Punjab Video

ਵਿਦੇਸ਼ ਦੀ ਧਰਤੀ ਤੇ ਦੇਖੋ ਇਸ ਕੁੜੀ ਨਾਲ ਕੀ ਹੋਇਆ; ਦੇਖੋ ਵੀਡੀਓ

ਜਲੰਧਰ : – ਮਾਮਲਾ ਜਿਲ੍ਹਾ ਜਲੰਧਰ ਦੇ ਹਲਕਾ ਫਿਲੌਰ ਦੇ ਪਿੰਡ ਤੱਖਰ ਦਾ, ਜਿੱਥੇ ਇੱਕ ਬੇਹੱਦ ਗਰੀਬ ਪਰਿਵਾਰ ਨੇ ਆਪਣੀ 22 ਸਾਲ ਦੀ ਜਸਪ੍ਰੀਤ @ ਜਸਵੰਤ ਕੌਰ @ ਜੱਸੀ ਨਾਂ ਦੀ ਧੀ ਨੂੰ ਰੋਜ਼ੀ ਰੋਟੀ ਕਮਾਉਣ ਲਈ ਸਿੰਗਾਪੁਰ ਭੇਜਣ ਦਾ ਵਿਚਾਰ ਬਣਾਇਆ | ਤਿੰਨ ਲੱਖ ਵਿਆਜੂ ਚੁੱਕ ਨੂਰਮਹਿਲ ਦੀ ਇੱਕ ਕਮਲਪ੍ਰੀਤ ਕੌਰ ਨਾਂ ਦੀ ਏਜੇਂਟ ਨੂੰ ਦਿੱਤੇ | ਪਰ ਕੁੜੀ ਨੂੰ ਸਿੰਗਾਪੁਰ ਦੀ ਥਾਂ ਮਸਕਟ ਭੇਜ ਦਿੱਤਾ ਗਿਆ ਜਿੱਥੇ ਏਜੇਂਟ ਕਮਲਪ੍ਰੀਤ ਦੇ ਘਰਵਾਲੇ ਨੇ ਕੁੜੀ ਨੂੰ ਅੱਗੇ ਵੇਚ ਦਿੱਤਾ | ਜਿੱਥੇ ਹੁਣ ਏਜੇਂਟ ਪੀੜਤ ਪਰਿਵਾਰ ਨੂੰ ਹੋਰ ਪੈਸੇ ਮੰਗ ਧਮਕੀਆਂ ਦੇ ਰਿਹਾ ਹੈ ਓਥੇ ਦੂਜੇ ਪਾਸੇ ਪੁਲਿਸ ਦਾ ਰਵਈਆ ਇਸ ਪਰਿਵਾਰ ਦੀਆਂ ਪ੍ਰੇਸ਼ਾਨੀਆਂ ਹੋਰ ਵਧ ਰਿਹਾ ਹੈ |

Related posts

ਹੁਣ ਸਰਕਾਰ ਨੂੰ ਗੋਲੀਕਾਂਡ ਦੇ ਦੋਸ਼ੀ ਕਰਨੇ ਪੈਣਗੇ ਜਨਤਕ

htvteam

ਯੂਨੀਵਰਸਿਟੀ ਚ ਕੁੱਟਿਆ ਵਿਦੇਸ਼ੀ ਮੁੰਡਾ

htvteam

ਗੱਡੀ ਚ 3- 3 ਮੁੰਡੇ ਵੜਕੇ ਦੇਖੋ ਕਿ ਕਰਦੇ ਸੀ, ਵੀਡੀਓ ਵਾਇਰਲ

htvteam