ਇਸ ਵੀਡੀਓ ਚ ਦੋ ਔਰਤਾਂ ਸੁਨਿਆਰੇ ਦੀ ਦੁਕਾਨ ਚ ਦਾਖਲ ਹੁੰਦੀਆਂ ਨਜ਼ਰ ਆ ਰਹੀਆਂ ਨੇ ਦੇਖਣ ਨੂੰ ਹਰ ਕਿਸੇ ਨੂੰ ਇੰਝ ਲੱਗਦਾ ਕਿ ਇਹ ਔਰਤਾਂ ਗਹਿਣੇ ਖਰੀਦਣ ਆਈਆਂ ਹੋਣ ਪਰ ਜਨਾਬ ਅੱਗੇ ਇਨ੍ਹਾਂ ਦਾ ਕਾਰਨਾਮਾ ਦੇਖ ਤੁਸੀ ਦੰਗ ਰਹਿ ਜਾਵੋਗੇ ਦੇਖੋ ਇਸ ਵੀਡੀਓ ਵਿੱਚ,ਜੋ ਕੀ ਕੈਮਰੇ ਵਿੱਚ ਕੈਦ ਹੋ ਗਈ,,,,,,,,
ਲੁੱਟ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧੀਆਂ ਜਾ ਰਹੀਆਂ ਨੇ ਜੋ ਕੀ ਪੁਲਿਸ ਪ੍ਰਸ਼ਾਸਨ ਅੱਗੇ ਇਕ ਵੱਡੀ ਚਣੋਤੀ ਬਣੀਆਂ ਹੋਈਆਂ ਨੇ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….