Htv Punjabi
Punjab Video

ਸ਼ਰੇਆਮ ਜਨਾਨੀ ਨੇ ਕੱਪੜੇ ਫਾੜ ਕਰ’ਤਾ ਵੱਡਾ ਕਾਂਡ; ਮੁੰਡੇ ਨੇ ਬਣਾ ਲਈ ਵੀਡੀਓ

ਮਾਮਲਾ ਹੈ ਸ੍ਰੀ ਮੁਕਤਸਰ ਸਾਹਿਬ ਦੇ ਕਸਬਾ ਗਿੱਦੜਬਾਹਾ ਦਾ, ਜਿੱਥੇ ਕੁੱਝ ਦਿਨ ਪਹਿਲਾਂ ਵੀਡੀਓ ਸੋਸ਼ਲ ਮੀਡਿਆ ‘ਤੇ ਖੂਬ ਵਾਇਰਲ ਹੋਈ ਸੀ, ਜਿਸ ਵਿਚ ਇੱਕ ਨੌਜਵਾਨ ਚੋਰੀ ਚੋਰੀ ਵੀਡੀਓ ਬਣਾਉਂਦਾ ਹੋਇਆ ਬੰਟੀ ਨਾਂ ਦੇ ਨੌਜਵਾਨ ਤੋਂ ਚਿੱਟਾ ਖਰੀਦਦਾ ਹੈ | ਪਹਿਲਾਂ ਦੇਖੋ ਉਹ ਪੂਰਾ ਵੀਡੀਓ ਤੇ ਫੇਰ ਦੱਸਦੇ ਹਾਂ ਅੱਗੇ ਦੀ ਕਹਾਣੀ |
ਇਸ ਵੀਡੀਓ ਨੂੰ ਲੈ ਕੇ ਪੁਲਿਸ ਨੇ ਬੰਟੀ ਨੂੰ ਗ੍ਰਿਫਤਾਰ ਕਰ ਉਸ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ | ਇਸੇ ਹੀ ਮਾਮਲੇ ‘ਚ ਇੱਕ ਹੋਰ ਦੋਸ਼ੀ ਲਖਣਪਾਲ ਉਰਫ ਲੱਸੀ ਨੂੰ ਵੀ ਗ੍ਰਿਫਤਾਰ ਉਸ ਕੋਲੋਂ ਵੀ ਨਸ਼ਾ ਬਰਾਮਦ ਕੀਤਾ | ਪੁੱਛ ਗਿੱਛ ਦੌਰਾਨ ਲੱਸੀ ਨੇ ਦੱਸਿਆ ਕਿ ਉਹ ਯੋਗੇਸ਼ ਕੁਮਾਰ ਨਾਂ ਦੇ ਨੌਜਵਾਨ ਕੋਲੋਂ ਨਸ਼ਾ ਲੈ ਅੱਗੇ ਵੇਚਦੇ ਨੇ | ਫੇਰ ਕੀ ਸੀ ਪੁਲਿਸ ਨੇ ਜਦੋਂ ਯੋਗੇਸ਼ ਦੇ ਘਰ ਜਦੋਂ ਛਾਪੇਮਾਰੀ ਕੀਤੀ ਤਾਂ ਫੇਰ ਯੋਗੇਸ਼ ਦਾ ਪੂਰਾ ਪਰਿਵਾਰ ਪੁਲਿਸ ਨਾਲ ਜੋ ਕੁੱਝ ਵਾਪਰਦਾ ਹੈ ਸੁਣੋ ਪੁਲਿਸ ਦੀ ਹੀ ਜ਼ੁਬਾਨੀ |

Related posts

ਕੁੰਭ ਦੇ ਮੇਲੇ ਗਏ ਪਿੱਛੋਂ ਘਰ ਚ ਚੜ੍ਹ ਗਿਆ ਨਵਾਂ ਚੰਨ ?

htvteam

ਦਿੱਲੀ ‘ਚ ਹੋਏ ਹਮਲਿਆਂ ਮਗਰੋਂ ਪੱਤਰਕਾਰ ਹੋਏ ਇੱਕਠੇ ਕਹਿੰਦੇ ਸਰਕਾਰ ਕਰੇ ਆਹ ਕੰਮ, ਨਹੀਂ ਤਾਂ…

Htv Punjabi

ਜੇ ਬਿਮਾਰੀ ਲਾਸਟ ਸਟੇਜ ‘ਤੇ ਆ ਜਾਵੇ ਤਾਂ ਤੁਸੀਂ ਇਸ ਵੈਦ ਨੂੰ ਮਿਲ ਲਓ

htvteam