ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦੇ ਕਿਹਾ ਕਿ ਦੇਸ਼ ਦੇ 2 ਵੱਡੇ ਫ਼ੋਰਮਾਂ ਕਿਸਾਨ ਮਜਦੂਰ ਮੋਰਚਾ ਅਤੇ ਸੰਜੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ ) ਦੇ ਫੋਰਮਾਂ ਵੱਲੋਂ ਜਿਹੜਾ 13 ਫਰਵਰੀ ਦਾ ਮੋਰਚਾ ਜਾਰੀ ਆ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਐਨਪੀ ਵੱਲੋਂ ਜਿਹੜਾ ਸ਼ੰਬੂ ਬਾਰਡਰ ਖਨੋਰੀ ਬਾਰਡਰ ਤੇ ਰਾਜਸਥਾਨ ਦੇ ਬਾਰਡਰਾਂ ਤੇ ਚੱਲ ਰਿਹਾ ਹੈ ਉਹ ਲਗਭਗ ਨੌ ਮਹੀਨੇ ਹੋ ਚੱਲੇ ਆ ਔਰ ਉਸ ਮੋਰਚੇ ਚ ਲਗਾਤਾਰ ਅੰਮ੍ਰਿਤਸਰ ਜਿਲ੍ਹੇ ਦੇ ਚਲੇ ਜਾਂਦੇ ਹੈ ਉਸੇ ਤਰ੍ਹਾਂ ਜਥਾ ਜਿਹੜਾ ਵਾ ਕਿਸਾਨਾਂ ਦਾ ਮਜ਼ਦੂਰਾਂ ਦਾ ਬੀਬੀਆਂ ਭੈਣਾਂ ਦਾ ਅੰਮ੍ਰਿਤਸਰ ਜਿਲ੍ੇ ਦਾ ਜੱਥਾ ਅੱਜ ਸਟੇਸ਼ਨ ਤੋਂ ਇਥੋਂ ਵੀ ਰਵਾਨਾ ਹੋ ਰਿਹਾ ਕੁਝ ਲੋਕ ਸਾਡੇ ਪਹਿਲੋਂ ਸਵੇਰੇ ਗੱਡੀਆਂ ਤੇ ਚੜ ਗਿਆ ਕੁਝ ਬਿਆਸ ਤੋਂ ਕੁਝ ਜੰਡਿਆਲਾ ਗੁਰੂ ਤੋਂ ਜਿਵੇਂ ਜਿਵੇਂ ਕਿਸੇ ਨੂੰ ਚੰਗਾ ਲੱਗਦਾ ਅੱਜ ਸ਼ੰਭੂ ਬਾਰਡਰ ਨੂੰ ਕਿਸਾਨਾਂ ਮਜ਼ਦੂਰਾਂ ਨੇ ਰਵਾਨਾ ਹੋਏ ਹਨ ਜਥੇ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਮੋਦੀ ਸਰਕਾਰ ਐਮਐਸਪੀ ਲੀਗਲ ਗਰੰਟੀ ਕਾਨੂੰਨੀ ਬਣਾ ਕੇ ਦਿੰਦੀ ਹੈ ਜਦੋਂ ਤੱਕ ਕਿਸਾਨ ਮਜ਼ਦੂਰ ਦਾ ਕਰਜ਼ਾ ਮਾਫ ਨਹੀਂ ਹੁੰਦਾ ਫਸਲੀ ਬੀਮਾ ਯੋਜਨਾ ਨਹੀਂ ਮਿਲਦੀ ਹੈ,,,,,,,,,,,
ਨਰੇਗਾ 200 ਦਿਨ ਤੇ ਉਹਦੀ ਦਿਹਾੜੀ 700 ਰੁਪਆ ਭਾਰਤ ਡਬਲਟੀਓ ਤੋਂ ਬਾਹਰ ਨਹੀਂ ਆਉਂਦਾ ਹੈ ਆਦੀ ਵਾਸੀਆਂ ਦੀ ਸੰਵਿਧਾਨ ਦੀ ਪੰਜਵੀਂ ਸੂਚੀ ਤੇ ਇਸ ਤੋ ਇਲਾਵਾ ਲਖੀਮਪੁਰ ਖੀਰੀ ਦਾ ਇਨਸਾਫ ਸਾਰੇ ਕੇਸ ਦਿੱਲੀ ਨਾਲ ਸੰਬੰਧਿਤ ਵਾਪਸ ਲੈਣੇ ਚਾਹੀਦੇਹਨ। ਇਹਨਾਂ ਨੂੰ ਲੈ ਕੇ ਸਾਡਾ ਮੋਰਚਾ ਜਾਰੀ ਆ ਤੁਸੀਂ ਜਾਣਦੇ ਹੋ ਕੱਲ ਜਿਹੜੇ ਕੇਂਦਰ ਦੇ ਕੇਂਦਰੀ ਰਾਜ ਮੰਤਰੀ ਆ ਰਵਨੀਤ ਬਿੱਟੂ ਜੀ ਜਿਵੇਂ ਉਹਨਾਂ ਨੇ ਕਿਸਾਨਾਂ ਨੂੰ ਨਿਸ਼ਾਨਾ ਬਣਾਉਂਦਿਆਂ ਹੋਇਆ ਇਹ ਗੱਲ ਕਹੀ ਸੀ ਕਿ ਕਿਸਾਨਾਂ ਦੀਆਂ ਆਗੂ ਬਣਨ ਤੋਂ ਪਹਿਲੋਂ ਦੀਆਂ ਜਾਇਦਾਤਾਂ ਕੀ ਸੀਗੀਆਂ ਉਦੋਂ ਬਾਅਦ ਦੀ ਉਹਨਾਂ ਦੀ ਅਸੀਂ ਇਲੈਕਸ਼ਨਾਂ ਤੋਂ ਬਾਅਦ ਜਿਹੜੀ ਆ ਉਹ ਜਾਂਚ ਕਰਾਵਾਂਗੇ।
ਅਸੀਂ ਰਵਨੀਤ ਬਿੱਟੂ ਜੀ ਨੂੰ ਚੈਲੇੰਜ ਕਰਦੇ ਆਂ ਵੀ ਤੁਹਾਡੀ 11 ਸਾਲ ਦੀ ਸਰਕਾਰ ਰਹੀ ਤੁਹਾਨੂੰ ਰੋਕਿਆ ਕਿੰਨੇ ਆ ਵੀ ਕਿਸਾਨ ਲੀਡਰਾਂ ਦੀ ਚਾਹ ਚ ਨਾ ਕਰੋ ਅਸੀਂ ਤੇ ਕਹਿੰਦੇ ਬਿੱਟੂ ਸਾਹਿਬ ਜੇ ਦਮ ਹੈਗਾ ਔਰ ਏਜੰਸੀਆਂ ਲਿਆਓ ਤੁਹਾਡੀ ਜਾਂਚ ਵੀ ਹੋਣੀ ਚਾਹੀਦੀ ਆ ਕਿ ਤੁਹਾਡੀ ਪਰਿਵਾਰ ਸਿਆਸਤ ਤੋਂ ਆਉਣ ਤੋਂ ਪਹਿਲਾਂ ਉਹਨਾਂ ਦੀ ਕੀ ਜਾਤ ਸੀ ਬਾਹਰ ਤਾਂ ਕੀ ਬਣੀ ਸਾਨੂੰ ਕੋਈ ਇਤਰਾਜ਼ ਨਹੀਂ ਹੈ ਇਹਨਾਂ ਗੱਲਾਂ ਤੇ ਔਰ ਕਿਉਂਕਿ ਰਵਨੀਤ ਬਿੱਟੂ ਜੀ ਪਹਿਲੋਂ ਜਦੋਂ ਕਾਂਗਰਸ ਚ ਸੀ ਇਹ ਸਾਡੀਆਂ ਮੰਗਾਂ ਦਾ ਸਮਰਥਨ ਕਰਦੇ ਸੀ ਸਾਡੀਆਂ ਸਾਡੇ ਨਾਲ ਹਮਾਇਤ ਕਰਦੇ ਸੀਗੇ ਔਰ ਜਦੋਂ ਭਾਜਪਾ ਚ ਚਲੇ ਗਏ ਆ ਤੇ ਉਹ ਸਾਡੇ ਵਿਰੋਧ ਬੋਲ ਰਹੇ ਨੇ ਇਹ ਨਾਗਪੁਰ ਦੀ ਟ੍ਰੇਨਿੰਗ ਹੈ ਉਹਦੇ ਕਰਕੇ ਸਾਰਾ ਕੁਝ ਹੋ ਰਿਹਾ ਹੈ ਔਰ ਅਸੀਂ ਕਹਿੰਦੇ ਆਂ ਵੀ ਸੈਲਰ ਮਾਲਕਾਂ ਨੂੰ ਆੜਤੀਆਂ ਨੂੰ ਵੀ ਇਥੇ ਬਿਆਨ ਦੇਣਾ ਚਾਹੀਦਾ ਔਰ ਕਿਹਾ ਕਿ ਬਹੁਤ ਸਾਰੇ ਕਿਸਾਨ ਆਗੂ ਕਹਿੰਦੇ ਸੈਲਰ ਆ ਉਹਨਾਂ ਕੋਲੇ ਆੜਤੀਏ ਨੇ ਮੈਂ ਕਹਿੰਨਾ ਕੋਈ 100 ਦੇ ਵਿੱਚੋਂ ਦੋ ਹੋ ਵੀ ਸਕਦੇ ਆ ਤੇ ਕੀ ਕਿਸੇ ਦਾ ਕੋਈ ਨਿੱਜੀ ਕੀਤਾ ਵਾ ਆੜਤੀਏ ਦਾ ਸ਼ੈਲਰ ਦਾ ਤੇ ਉਹ ਕੀ ਗੁਨਾਹ ਉਹ ਕਿਹੜੇ ਕ੍ਰਾਈਮ ਵਾਲੇ ਜੁਮਲੇ ਚ ਆਉਂਦਾ ਉਸ ਹਿਸਾਬ ਨਾਲ ਤੇ ਭਾਜਪਾ ਚ ਅਕਾਲੀ ਦਲ ਚ ਕਾਂਗਰਸ ਜਾਂ ਆਮ ਆਦਮੀ ਪਾਰਟੀ ਚ ਸਿਆਸਤਦਾਨਾਂ ਵਿੱਚ ਤਾਂ ਸਾਰੇ ਹੀ ਸੈਲਰ ਮਾਲਕ ਹੁੰਦੇ ਆੜਤੀ ਹੁੰਦੇ ਹੈਗੇ ਫਿਰ ਤੋ ਦੂਸਰਾ ਇਸ ਕਰਕੇ ਸਾਡੀ ਜਥੇਬੰਦੀ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਫੈਸਲਾ ਕੀਤਾ ਵਾ ਕਿ ਰਵਨੀਤ ਬਿੱਟੂ ਦੀਆਂ ਅੱਜ ਵੀ ਤੇ ਕੱਲ ਵੀ ਅਰਚੀਆਂ ਸਾੜੀਆਂ ਜਾਣਗੀਆਂ ਪੂਰੇ ਪੰਜਾਬ ਪੱਧਰ ਦੇ ਵਿੱਚ ਤੇ ਇਹ ਅਸੀਂ ਫੈਸਲਾ ਕਰ ਲਿਆ ਇਸ ਕਰਕੇ ਅੱਜ ਤੇ ਕੱਲ ਜਿਹੜਾ ਅਸੀਂ ਰਵਨੀਤ ਬਿੱਟੂ ਦੀਆਂ ਅਰਥੀਆਂ ਤੇ ਕੇਂਦਰ ਦੀਆਂ ਅਰਥੀਆਂ ਸਾੜਾਂਗੇ ਕਿਸਾਨਾਂ ਨੂੰ ਨਿਸ਼ਾਨਾ ਬਣਾਉਣਾ ਕਿਸਾਨਾਂ ਦੀ ਕਿਰਦਾਰ ਕੁਸ਼ੀ ਕਰਨਾ,,,,,,,,,,,,
ਇਸ ਵੇਲੇ ਸਭ ਤੋਂ ਵੱਡਾ ਚੈਲੇੰਜ ਦੇਸ਼ ਦੀ ਮੋਦੀ ਸਰਕਾਰ ਦੇ ਸਾਹਮਣੇ ਕਿਸਾਨ ਤੇ ਮਜ਼ਦੂਰ ਹ ਇਸ ਕਰਕੇ ਬਿੱਟੂ ਸਾਹਿਬ ਉਹਨੂੰ ਨਿਸ਼ਾਨਾ ਬਣਾ ਰਹੇ ਆ ਔਰ ਦੂਸਰਾ ਜਿਹੜੀ ਡੀਏਪੀ ਦੀ ਕਿੱਲਤ ਆ ਇਕੱਲਾ ਪੰਜਾਬ ਚ ਨਹੀਂ ਹਰਿਆਣੇ ਚ ਵੀ ਆ ਮੱਧ ਪ੍ਰਦੇਸ਼ ਚ ਵੀ ਆ ਯੂਪੀ ਚ ਵੀ ਆ ਕਿਉਂਕਿ ਉਹਦੇ ਆਂਕੜੇ ਇਹ ਦੱਸਦੇ ਨੇ ਵੀ ਐਦਕੀ ਕੇਂਦਰ ਨੇ 8738 ਹਜਾਰ ਕਰੋੜ ਰੁਪਏ ਦੀ ਸਬਸਿਡੀ ਘਟਾਈ ਹੈਗੀ ਹਰਕੀ ਘਟਾ ਲਈ ਆ ਜੇ ਕਟਾਈ ਹ ਇਸ ਕਰਕੇ ਜਿਹੜਾ ਵਾ ਇਹ ਕ੍ਰਿਸਾਇਆ ਔਰ ਐਰਕੀ ਕੇਂਦਰ ਦੇ ਸਟੋਕ ਦੇ ਵਿੱਚ 15 ਐਮਟੀ ਜਿਹੜਾ ਉਹ ਘਾਟਾ ਪਿਆ ਇਹਨਾਂ ਦੇ ਬਾਹਰੋਂ ਆਯਾਤ ਵੀ ਨਹੀਂ ਕੀਤੀ ਹੈਗੀ ਡੀਏਪੀ ਇਸ ਕਰਕੇ ਡੀਏਪੀ ਦਾ ਸੰਕਟ ਹੈਗਾ ਜਿਹੜੀ ਗੱਲ ਤੋਂ ਕੇਂਦਰ ਬਚਣਾ ਚਾਹੁੰਦਾ ਪਰਾਲੀ ਵਾਲੇ ਮਸਲੇ ਤੇ ਇਕੱਲਾ ਕੇਂਦਰ ਕਿਸਾਨਾਂ ਨੂੰ ਨਿਸ਼ਾਨਾ ਬਣਾਉਂਦਾ ਵਾ ਕਿਸਾਨਾਂ ਨੂੰ ਦੋਸ਼ੀ ਮੰਨਦਾ ਵਾ ਪਰ ਇੰਡਸਟਰੀ ਦੇ ਖਿਲਾਫ ਆਵਾਜਾਈ ਦੇ ਸੰਸਾਧਨਾਂ ਦੇ ਖਿਲਾਫ ਜਿਹੜੇ ਸਾਡੇ ਤੋਂ ਵੀ ਵੱਧ ਪੋਲਿਊਸ਼ਨ ਕਰਦੇ ਆ ਉਤੇ ਕੋਈ ਕਾਰਵਾਈ ਭਾਵੇਂ ਕਿਸਾਨ ਨਹੀਂ ਚਾਹੁੰਦੇ ਪਰਾਲੀ ਨੂੰ ਅੱਗ ਲਾਉਣਾ ਤੇ ਮਜਬੂਰੀ ਆ ਪਰ ਜੁਰਮਾਨਾ ਡਬਲ ਕਰ ਦੇਣਾ ਉਹਨਾਂ ਤੇ ਰੈਡ ਐਂਟਰੀਆਂ ਕਰਵਾਉਣਾ ਕੇਸ ਪਾਉਣਾ ਵਿੱਚੇ ਪੰਜਾਬ ਸ਼ਾਮਿਲ ਆ ਇਹਦੀ ਨਿੰਦਿਆ ਕੀਤੀ ਜਾਣੀ ਚਾਹੀਦੀ ਆ ਐਤਕੀ ਮੰਡੀਆਂ ਵਿੱਚ ਜਿਵੇਂ ਝੋਨਾ ਰੋਲਿਆ ਵਾ ਇਹ ਕੇਂਦਰ ਦੀ ਸਾਜਿਸ਼ ਨਾ ਹੋਇਆ ਵਾ ਔਰ ਇਹ ਕੱਲ ਸੈਲਰ ਐਸੋਸੀਏਸ਼ਨ ਦੀਆਂ ਖਬਰਾਂ ਸੀਗੀਆਂਤੇ ਦੂਜਿਆਂ ਸੂਬਿਆਂ ਵਿੱਚ ਜਾ ਕੇ ਸਾਡੇ ਸੂਬੇ ਦੇ ਸੈਂਪਲ ਫੇਲ ਕਿਉਂ ਹੋਏ ਜੇ ਕੇਂਦਰ ਦੀ ਸਾਜਿਸ਼ ਆ ਕੀ ਪੰਜਾਬ ਤੇ ਹਰਿਆਣਾ ਦੇਸ਼ ਦੇ ਕਿਸਾਨਾਂ ਦੀ ਨੁਮਾਇੰਦਗੀ ਕਰਦੇ ਆ ਇਸ ਕਰਕੇ ਇੱਥੇ ਜਿਹੜੇ ਆਗੂ ਲੀਡ ਕਰ ਰਹੇ ਆ ਉਹਨਾਂ ਨੂੰ ਪੰਜਾਬ ਨੂੰ ਰਾਹੇ ਪਾਉਣ ਲਈ ਸਾਰਾ ਜਬਰ ਢਾਇਆ ਜਾ ਸਕੇ ਇਹਦੇ ਨਾਲ ਅਸੀਂ ਕਹਿੰਦੇ ਆਂ ਬਿੱਟੂ ਸਾਹਿਬ ਜਾਂ ਕੈਪਟਨ ਅਮਰਿੰਦਰ ਜੀ ਰਹੇ ਨੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਮਤਾ ਪਾਇਆ ਸੀ ਸਾਡੀਆਂ ਮੰਗਾਂ ਨੂੰ ਲੈ ਕੇ ਰਵਨੀਤ ਬਿੱਟੂ ਜੀ ਵੀ ਦਿੱਲੀ ਬੈਠੇ ਰਹੇ ਇਹਨਾਂ ਮੰਗਾਂ ਤੇ ਹੀ ਔਰ ਅੱਜ ਜਦੋਂ ਭਾਜਪਾ ਚਲੇ ਗਏ ਆ ਤੇ ਬੋਲੀ ਬਦਲ ਗਈ ਆ ਰਵਨੀਤ ਬਿੱਟੂ ਜੀ ਥੁੱਕ ਕੇ ਚੱਟ ਸਕਦੇ ਆ ਰਵਨੀਤ ਬਿੱਟੂ ਜੀ ਜਿਹੜਾ ਆਪਣੀ ਪੁਜੀਸ਼ਨ ਉਹਨੂੰ ਬਦਲ ਸਕਦੇ ਆ ਅਸੀਂ ਉਸੇ ਪੁਜ਼ੀਸ਼ਨ ਤੇ ਖੜੇ ਆਂ ਜਿਹੜੀ ਪੁਜੀਸ਼ਨ ਤੇ ਪਹਿਲੋਂ ਜਥੇਬੰਦੀਆਂ ਕੰਮ ਕਰਦੀਆਂ ਸੀਗੀਆਂ ਔਰ ਇਹ ਅੰਦੋਲਨ ਉਦੋਂ ਤੱਕ ਲੜਿਆ ਜਾਊਗਾ ਜਦੋਂ ਤੱਕ ਕਿਸਾਨਾਂ ਦੇ ਮਸਲੇ ਹੱਲ ਨਹੀਂ ਕੀਤੇ ਜਾਂਦੇ ਓਥੇ ਹੀ ਕਿਸਾਨ ਆਗੂ ਸਰਵਨ ਸਿੰਘ ਭੰਦੇਰ ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਅਸੀਂ ਕਹਿ ਦਿੰਨੇ ਕੀ ਹਿਟਲਰੀ ਹੁਕਮ ਆ ਇਹ ਤਾਨਾ ਸ਼ਾਹ ਹੁਕਮ ਹੈ ਇਸ ਤਾਲੇਬਾਨੀ ਕੱਟੜ ਸੰਸਥਾਵਾ ਜੋ ਕੇਂਦੀ ਕਰਕੇ ਵਿਖਾਉਂਦੀ ਆ।
ਅਸੀਂ ਰਵਨੀਤ ਬਿੱਟੀ ਬਿੱਟੂ ਜੀ ਨੂੰ ਭਾਜਪਾ ਦੇ ਵਰਕਰਾਂ ਦੀਆਂ ਥਾਣਿਆਂ ਨੂੰ ਅੱਗਾਂ ਲਾਉਂਦਿਆਂ ਦੀਆਂ ਲੋਕਾਂ ਤੇ ਜ਼ੁਲਮ ਕਰਦੇ ਦੀਆਂ ਬਹੁਤ ਸਾਰੀਆਂ ਵੀਡੀਓ ਭੇਜਦੇ ਨੇ ਫਿਰ ਉਹ ਮੰਨਣਗੇ ਵੀ ਕੀ ਭਾਜਪਾ ਵੀ ਤਾਲੇਬਾਨੀ ਹੈ ਆ ਔਰ ਜਿੱਥੋਂ ਤੱਕ ਉਹ ਕਹਿ ਰਹੇ ਨੇ ਵੀ ਕਿਸਾਨਾਂ ਨੇ ਡੀਏਪੀ ਧੱਕੇ ਨਾਲ ਲੈ ਕੇ ਗਏ ਆ ਬਿਲਕੁਲ ਗਲਤ ਆ ਸਧਾਰਨ ਕਿਸਾਨ ਹੀ ਡੀਏਪੀ ਲਈ ਸੰਘਰਸ਼ ਕਰ ਰਹੇ ਆ ਔਰ ਡੀਏਪੀ ਨਾ ਪੂਰੀ ਹੋਣ ਕਰਕੇ ਜਿਹੜੀਆਂ ਜਿਮਨੀ ਚੋਣਾਂ ਚ ਡੀਏਪੀ ਜਾ ਰਹੀ ਸੀ ਸਪੈਸ਼ਲ ਉਹਨਾਂ ਨੂੰ ਉਹਨੇ ਰੋਕਿਆ ਤੇ ਕਿਹਾ ਵੀ ਸਾਰਿਆਂ ਨੂੰ ਬਰਾਬਰ ਦਾ ਜਿਹੜਾ ਹਿੱਸਾ ਵੰਡਣਾ ਚਾਹੀਦਾ ਹਾਂ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਅਸੀਂ ਤਾਂ ਦੁੱਖ ਦੀ ਗੱਲ ਹ ਜਦੋਂ ਤੱਕ ਕਾਂਗਰਸ ਚ ਸੀ ਉਦੋਂ ਤੱਕ ਉਹਨਾਂ ਨੂੰ ਸਾਡੀ ਲਹਿਰ ਚੰਗੀ ਲੱਗਦੀ ਸੀ ਕਿਸਾਨਾਂ ਦਾ ਅੰਦੋਲਨ ਚੰਗਾ ਲੱਗ ਉਹਨਾਂ ਨੂੰ ਨਹੀਂ ਇਕੱਲਾ ਕੈਪਟਨ ਅਮਰਿੰਦਰ ਸਿੰਘ ਨੂੰ ਸੁਨੀਲ ਜਾਖਰ ਜੀ ਨੂੰ ਬੜੇ ਨੇ ਔਰ ਜਦੋਂ ਹੁਣ ਭਾਜਪਾ ਚਲੇ ਗਏ ਐਨਕ ਬਦਲ ਲਈ ਨਾ ਬਦਲਿਆ ਫਿਰ ਸੀਨ ਹੋਰ ਨਜ਼ਰ ਆ ਰਿਹਾ ਅੱਜ ਕਿਸਾਨ ਬੁਰੇ ਲੱਗਦੇ ਹਨ ਆਹ ਦੇਖੋ ਇਹ ਤਾਂ ਸਵਾਲ ਉਹਨਾਂ ਨੂੰ ਆ ਨਾ ਵੀ ਡੀਏਪੀ ਇਸ ਕਰਕੇ ਘਟਾਈ ਜਾ ਰਹੀ ਆ ਵੀ ਸਬਸਿਡੀ ਜਿੰਨੀ ਘੱਟ ਡੀਏਪੀ ਦੇਣਗੇ ਸਬਸਿਡੀ ਘੱਟ ਦੇਣੀ ਪਊਗੀ।
ਉਹਨਾਂ ਨੇ ਐਕਚੁਲੀ ਇਨੀ ਵੱਡੀ 87 ਹਜਾਰ ਕਰੋੜ ਦਾ ਡੀਏਪੀ ਤੋਂ ਸਬਸਿਡੀ ਘਟਾ ਲਈ ਆ ਅਸਲ ਇਹ ਗੱਲ ਨਾ ਸਾਹਮਣੇ ਆ ਜਾਵੇ ਇਹਦੇ ਕਰਕੇ ਹੀ ਇਹੋ ਜਿਹੇ ਬਿਆਨ ਦੇ ਕੇ ਜਿਹੜੇ ਮੁੱਦੇ ਭਾਜਪਾ ਦੇ ਖਿਲਾਫ ਉੱਠੇ ਹੋਏ ਆ ਉਹਨਾਂ ਨੂੰ ਡੀਟੇਲ ਕਰਨ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ ਹਾਂ ਕਿਸਾਨ ਦੇਖੋ ਜਿਹੜੇ ਪੰਜਾਬ ਜਾਂ ਕੇਂਦਰ ਨਾਕਾਮਜਾਬ ਹੈ ਡੀਏਪੀ ਦਿਨ ਕਿਤੇ ਦੀ ਗੱਲ ਦਾ ਜਵਾਬ ਕਿਸਾਨ ਦੇਣਗੇ ਉਹਨਾਂ ਨੇ ਸਮੇਂ ਚ ਚਲਦਾ ਤਾ ਮਤਲਬ ਕਿ ਪੰਜਾਬ ਹਾਂ ਕੇਂਦਰ ਤਾਂ ਪੰਜਾਬ ਨੂੰ ਮਾਰਨਾ ਚਾਹੁੰਦਾ ਉਹਦੀ ਵਜਹਾ ਵਾ ਵੀ ਇਹ ਪੰਜਾਬੀ ਅੰਦੋਲਨਕਾਰੀ ਨੇ ਹਰਿਆਣੇ ਚੋਂ ਅੰਦੋਲਨ ਹੋ ਰਿਹਾ ਤੇ ਅਸੀਂ ਦੇਸ਼ ਦੇ ਕਿਸਾਨਾਂ ਦੀ ੁਮਾਇੰਦਗੀ ਕਰਦੇ ਆਂ ਉਹ ਕਹਿੰਦੇ ਜਿੱਥੇ ਅੰਦੋਲਨਾਂ ਦੀ ਜੜ ਆ ਉਸ ਉਸ ਧਰਤੀ ਨੂੰ ਕੁੱਟਿਆ ਜਾਵੇ ਤਾਂ ਜੋ ਅੰਦੋਲਨ ਦੇਸ਼ ਵਿੱਚ ਖੜੇ ਨਾ ਹੋਣ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
