Htv Punjabi
Crime Punjab Video

ਸਕੂਲੋਂ ਜਾਂਦੀ ਕੁੜੀ ਦਾ ਮਸ਼ਟੰਡੇ ਨੇ ਫੜ੍ਹ ਲਿਆ ਗੁੱਟ, ਦੇਖੋ

11ਵੀਂ ਚ ਪੜ੍ਹਦੀ ਲੜਕੀ ਨਾਲ ਹੋਈ ਛੇੜਛਾੜ
ਪੀੜਤ ਲੜਕੀ ਨੇ ਲਗਾਏ ਇਲਜ਼ਾਮ, ਧੱਕੇ ਨਾਲ ਬਿਠਾਉਂਦਾ ਸੀ ਗੱਡੀ ਚ
ਪਰਿਵਾਰ ਨੂੰ ਦੱਸਣ ਤੇ ਲੜਕੇ ਨੇ ਕੁੱਟਿਆ ਕੁੜੀ ਦਾ ਚਾਚਾ
ਪੁਲਿਸ ਵਲੋਂ ਮਾਮਲੇ ਚ ਜਾਂਚ ਕੀਤੀ ਸ਼ੁਰੂ
ਮੋਗਾ ਦੇ ਪਿੰਡ ਚ 11 ਚ ਪੜ੍ਹਦੀ ਲੜਕੀ ਨੇ ਪਿੰਡ ਦੇ ਲੜਕੇ ਵੱਲੋਂ ਵਾਰ ਵਾਰ ਛੇੜਛਾੜ ਕਰਨ ਦੇ ਇਲਜ਼ਾਮ ਲਗਾਏ ਕਿ ਉਸਨੂੰ ਧਕੇ ਨਾਲ ਨੰਬਰ ਦਿੰਦਾ ਤੇ ਗੱਡੀ ਚ ਬਿਠਾਉਣ ਲਈ ਧਕਾ ਕਰਦਾ ਜਦੋਂ ਲੜਕੀ ਨੇ ਘਰ ਦਸਿਆ ਤਨ ਪੰਚਾਇਤ ਬੁਲਾਈ ਮੁੰਡੇ ਨੇ ਸਾਥੀਆਂ ਨਾਲ ਮਿਲਕੇ ਕੁੜੀ ਦੇ ਚਾਚੇ ਨੂੰ ਕੁੱਟਿਆ,,,,,,

ਓਥੇ ਇਸ ਮਾਮਲੇ ਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇਕ ਨੂੰ ਗ੍ਰਿਫ਼ਤਾਰ ਕਰ ਲਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖੋ ਨਾਨੇ ਨੇ ਦੋਹਤੇ ਨਾਲ ……… ?

htvteam

ਕਾਸ਼ ਮੁੱਖ ਮੰਤਰੀ ਨੇ ਇਹ ਹੁਕਮ ਨਸ਼ਿਆਂ ਦਾ ਲੱਕ ਤੋੜਨ ਲਈ ਵੀ ਦਿੱਤੇ ਹੁੰਦੇ, ਤਾਂ ਅੱਜ ਲੱਖਾਂ ਲੋਕ ਨਸ਼ੇੜੀ ਨਾ ਬਣਦੇ ! ਹੁਣ ਦੇਖਿਓ ਕਿਵੇਂ ਪੈਂਦੀਆਂ ਭਾਜੜਾਂ ਕੁਰਸੀ ਬਚਾਉਣ ਲਈ 

Htv Punjabi

ਬਾਪੂ ਵੈਦ ਦਾ ਆਹ ਸੱਕ ਕੱਢੇਗਾ ਪੇਟ ਰੋਗਾਂ ਦੇ ਵੱਟ

htvteam

Leave a Comment