Htv Punjabi
Punjab Video

ਸਕੂਲ ਵਿੱਚ ਬੱਚਿਆਂ ਦੇ ਸਾਹਮਣੇ ਹੀ ਟੀਚਰ ਤੇ ਸਰਪੰਚ ਦੀ ਗੰਦੀ ਕਰਤੂਤ ਸੀਸੀਟੀਵੀ ‘ਚ ਕੈਦ ਹੋ ਗਈ

ਇਹ ਮੰਦਭਾਗਾ ਮਾਮਲਾ ਹੈ ਜ਼ਿਲ੍ਹਾ ਮੋਗਾ ਦੇ ਪਿੰਡ ਮੀਨੀਆ ਦੇ ਸਰਕਾਰੀ ਹੈ ਸਕੂਲ ਦਾ, ਜਿੱਥੇ ਲੰਘੇ ਦਿਨੀ ਸਕੂਲ ਵਿਚ ਬੱਚਿਆਂ ਦਾ ਪੇਪਰ ਸ਼ੁਰੂ ਹੋਣ ਵਾਲਾ ਸੀ, ਸਕੂਲ ਦੇ ਹੈਡ ਮਾਸਟਰ ਸਾਹਿਬ ਦੇ ਬੱਚਿਆਂ ਨੂੰ ਲਾਈਨਾਂ ਲਗਵਾ ਬਿਠਾ ਰਹੇ ਸਨ ਏਨੇ ਨੂੰ ਸਕੂਲ ਦੇ ਸਾਰੇ ਸਟਾਫ ਅਤੇ ਬੱਚਿਆਂ ਸਾਮਣੇ ਹੀ ਜੋ ਗੁੰਡਾਗਰਦੀ ਹੁੰਦੀ ਹੈ ਬੇਹੱਦ ਹੈਰਾਨ ਕਰ ਦੇਣ ਵਾਲੀ ਤੇ ਮੰਦਭਾਗੀ ਸੀ | ਇਸਤੋਂ ਵੀ ਵੱਧ ਹੈਰਾਨ ਕਰ ਵਾਲੀ ਗੱਲ ਇਹ ਸੀ ਕਿ ਗੁੰਡਾਗਰਦੀ ਕਰਨ ਵਾਲਾ ਬੰਦਾ ਹੋਰ ਕੋਈ ਨਹੀਂ ਬਲਕਿ ਇਸੇ ਪਿੰਡ ਯਾਨੀ ਪਿੰਡ ਮੀਨੀਆ ਦੀ ਸਰਪੰਚ ਮਨਦੀਪ ਕੌਰ ਦਾ ਘਰਵਾਲਾ ਹੈ |

Related posts

ਬੀਜੇਪੀ ਅਤੇ ਆਮ ਆਦਮੀ ਪਾਰਟੀ ਵੱਲੋਂ ਫਤਿਹ ਕਿੱਟ ਖਰੀਦ ਘੁਟਾਲੇ ਦਾ ਲਗਾਇਆ ਆਰੋਪ

htvteam

ਐਵੇਂ ਕਾਲੀ ਮਿਰਚ ‘ਚ ਪਾ ਲਿਓ ਦੇਸੀ ਘੀ, ਦਿਲ ਦਿਲ ਦੇ ਰੋਗਾਂ ਨੂੰ ਜਾਓਗੇ ਪੀ

htvteam

ਮੀਡੀਆ ਅਦਾਰੇ ਕੱਢ ਰਹੇ ਨੇ ਪੱਤਰਕਾਰਾਂ ਨੂੰ ਨੌਕਰਿਓਂ ਬਾਹਰ, ਇੰਡਿਅਨ ਜਰਨਲਿਸਟ ਯੂਨੀਅਨ ਨੇ ਚੱਕਿਆ ਵੱਡਾ ਕਦਮ

Htv Punjabi