Htv Punjabi
Punjab Video

ਸਰਕਾਰ ਨੇ ਦਿੱਤੀ ਪੰਜਾਬ ਵਾਸੀਆਂ ਨੂੰ ਵੱਡੀ ਸੌਗਾਤ

ਪੰਜਾਬੀਆਂ ਨੂੰ ਖੁੱਸ਼ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਐ ਬਠਿੰਡਾ ਤੋਂ ਦੱਸ ਦੀਏ ਪੰਜਾਬ ਸਰਕਾਰ ਨੇ ਪੰਜਾਬ ਵਾਸੀਆਂ ਨੂੰ ਇਕ ਵੱਡਾ ਤੋਹਫਾ ਦਿੱਤਾ ਹੈ ਜਿਸਦੇ ਨਾਲ ਪੰਜਾਬ ਦੇ ਲੋਕ ਖੁੱਸ਼ੀ ਨਾਲ ਝੂੰਮ ਉੱਠੇ ਨੇ ਦੱਸ ਦੀਏ ਕਿ ਬਠਿੰਡਾ ਡੋਮੈਸਟਿਕ ਹਵਾਈ ਅੱਡਾ ਜੋ ਤਕਰੀਬਨ ਸਾਢੇ ਤਿੰਨ ਸਾਲ ਤੋਂ ਬੰਦ ਕੀਤਾ ਗਿਆ ਸੀ ਜੋ ਕਿ ਹੁਣ ਮੁੜ ਤੋਂ ਦੁਬਾਰਾ ਅੱਜ ਤੋਂ ਯਾਨੀ ਸੋਮਵਾਰ ਤੋਂ ਸ਼ੁਰੂ ਕਰ ਦਿੱਤਾ ਗਿਆ,,,,,,,,

ਬਠਿੰਡਾ ਤੋਂ ਦਿੱਲੀ ਲਈ ਹਵਾਈ ਸੇਵਾ ਦੀ ਸ਼ੁਰੂਆਤ ਕਰ ਦਿੱਤੀ ਐ ਜਿਸਦੀ ਹਫਤੇ ਵਿੱਚ ਤਿੰਨ ਵਾਰ ਫਲਾਇਟ ਹੋਵੇਗੀ ,ਦੱਸ ਦੀਏ ਕੀ ਅਲਾਇੰਸ ਏਅਰ ਉੱਡਾਣ ਦੀ ਸ਼ੁਰੂਆਤ ਹੋ ਚੁੱਕੀ ਐ ਜੋ ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਜਿਸਦਾ ਇਕ ਪਾਸੇ ਦਾ ਕਰਾਇਆ 2 ਹਜ਼ਾਰ ਰੁਪਏ ਹੋਵੇਗਾ ਅਤੇ ਇਹ ਫਲਾਇਟ ਦਿਨ ਸੋਮਵਾਰ ਅਤੇ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਹੋਵੇਗੀ ,ਬਠਿੰਡਾ ਦੇ ਹਵਾਈ ਅੱਡੇ ਤੇ ਪਹਿਲੀ ਉਡਾਨ ਨੂੰ ਹਰੀ ਝੰਡੀ ਦੇਣ ਦੇ ਲਈ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਪਹੁੰਚੇ,,,,,,,,,,,

ਬਹੁਤ ਸਾਰੇ ਸ਼ਰਧਾਲੂਆਂ ਦੀ ਮੰਗ ਸੀ ਕਿ ਬਠਿੰਡਾ ਤੋਂ ਹਜੂਰ ਸਾਹਿਬ ਤੱਕ ਦੀ ਉਡਾਨ ਵੀ ਨਾਲ ਜੋੜੀ ਜਾਵੇ ਤਾਂ ਇਸ ਤੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਕਿ ਜਿੰਨੇ ਵੀ ਪਵਿੱਤਰ ਧਾਮ ਹਨ ਉਥੇ ਤੱਕ ਹਵਾਈ ਜਹਾਜ ਦੀ ਉੜਾਨ ਜੋੜੀ ਜਾਵੇ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਮੌਸਮ ਵਿਗਿਆਨੀਆਂ ਨੇ ਅਗਲੇ ਦੋ ਦਿਨਾਂ ਦੇ ਮੌਸਮ ਨੂੰ ਲੈ ਕੇ ਕੀਤੀ ਵੱਡੀ ਭਵਿੱਖਬਾਣੀ, ਕਿਸਾਨਾਂ ਨੂੰ ਪਈਆਂ ਭਾਜੜਾਂ, ਪੱਕੀ ਫਸਲ ਦੇਖ ਕੇ ਕਰਨ ਲੱਗੇ ਦਿਨ ਧੱਕ ਧੱਕ

Htv Punjabi

ਲਾਈਵ ਸ਼ੋਅ ‘ਚ ਦਿਲਜੀਤ ਦੋਸਾਂਝ ਨੇ ਬਦਲੇ ਗੀਤ ਦੇ ਬੋਲ

htvteam

ਚੋਰਾਂ ਨੇ ਬਣਾਇਆ ਕੁਟੀਆ ਨੂੰ ਨਿਸ਼ਾਨਾ, ਗੋਲਕ ਵਿੱਚੋਂ ਨਕਦੀ ਅਤੇ ਕੀਮਤੀ ਸਮਾਨ ਲੈ ਹੋਏ ਫਰਾਰ

htvteam

Leave a Comment