Htv Punjabi
Crime Punjab Video

ਸਰਦਾਰ ਵਿਅਕਤੀ ਦੀ ਕ ਰ ਤੂਤ! ਜਨਾਨੀ ਤੇ ਅਪਾਹਿਜ਼ ਬੰਦੇ ਨਾਲ ਟੱ/ਪੀਆਂ ਹੱ/ਦਾਂ

ਫਗਵਾੜਾ ਚ ਅਪਾਹਿਜ਼ ਵਿਅਕਤੀ ਤੇ ਮਹਿਲਾ ਦੀ ਕੀਤੀ ਕੁੱਟਮਾਰ

ਰਿਹਾਨਾ ਜੱਟਾਂ ਚ ਕੁੱਟਮਾਰ ਦਾ ਵੀਡੀਓ ਹੋਇਆ ਵਾਇਰਲ
ਪੁਲਿਸ ਨੇ ਕੀਤੀ ਕਾਰਵਾਈ , ਸਰਦਾਰ ਵਿਅਕਤੀ ਨੂੰ ਲਿਆ ਹਿਰਾਸਤ ਚ
ਕੰਧ ਦੀ ਨੀਂਹ ਪੱਟਣ ਨੂੰ ਲੈਕੇ ਪਿਆ ਰੌਲਾ
ਫਗਵਾੜਾ ਦੇ ਪਿੰਡ ਰਿਹਾਣਾ ਜੱਟਾ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਥੇ ਇੱਕ ਸਰਦਾਰ ਵਿਅਕਤੀ ਦੇ ਵੱਲੋਂ ਅਪਾਹਿਜ਼ ਵਿਅਕਤੀ ਅਤੇ ਇੱਕ ਮਹਿਲਾ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਤੇ ਕੁੱਟਮਾਰ ਕੀਤੀ ਤੇ ਇਸਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋਇਆ। ਸਭ ਤੋਂ ਪਹਿਲਾਂ ਨਜ਼ਰ ਵੀਡੀਓ ਤੇ ਮਾਰਦੇ ਆਂ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੀੜਤ ਪਰਿਵਾਰ ਨੇ ਦੱਸਿਆ ਕਿ ਕੰਧ ਦੀ ਨੀਹ ਉਹਨਾਂ ਦੀ ਪੱਟੀ ਜਾ ਰਹੀ ਸੀ ਜਿਸ ਨੂੰ ਲੈ ਕੇ ਉਨਾਂ ਨੇ ਇਸ ਤੇ ਇਤਰਾਜ ਤਾਇਆ ਤਾਂ ਫਿਰ ਇਸ ਸਰਦਾਰ ਵਿਅਕਤੀ ਨੇ ਆ ਕੇ ਉਹਨਾਂ ਦੇ ਨਾਲ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਿਸਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ,,,,,,

ਖੈਰ ਵੀਡੀਓ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਵੇਂ ਇਸ ਪਰਿਵਾਰ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ,, ਜੇਕਰ ਕੋਈ ਮਸਲਾ ਸੀ ਤਾਂ ਉਸਨੂੰ ਬੈਠ ਕੇ ਹੱਲ ਕੀਤਾ ਜਾ ਸਕਦਾ ਪਰ ਇਸ ਤਰੀਕੇ ਦੇ ਨਾਲ ਇੱਕ ਮਹਿਲਾ ਦੇ ਉੱਤੇ ਤੇ ਅਪਾਹਿਜ਼ ਦੇ ਉੱਤੇ ਹੱਥ ਚੁੱਕਣਾ ਕਿੱਥੋਂ ਤੱਕ ਸਹੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਐਮਰਜੈਂਸੀ ਫਿਲਮ ਤੋਂ ਬਾਅਦ ਸਿਨੇਮਾ ਘਰਾਂ ਦੇ ਬਾਹਰ ਦੇਖੋ ਸੀਨ ?

htvteam

ਪੁਲਿਸ ਵਾਲਿਆਂ ਨੂੰ ਮਿਲ ਗਿਆ ਮੌਕਾ, ਭਜਾ ਭਜਾ ਕਿਸਾਨਾਂ ਦਾ ਕੀਤਾ ਆਹ ਹਾਲ || Haqeeqat Tv Punjabi

admin

ਨਵਜੋਤ ਸਿੱਧੂ ਨੇ ਸੁਖਬੀਰ ਬਾਦਲ ਨੂੰ ਕੀਤਾ ਚੈਲੇਂਜ

htvteam

Leave a Comment