Punjab Videoਸਾਥੀ ਦਿੰਦਾ ਰਿਹਾ ਪਹਿਰਾ ਰਸੂਖਦਾਰ ਨੋਚਦਾ ਰਿਹਾ ਜਵਾਨੀ; ਦੇਖੋ ਵੀਡੀਓ by htvteamNovember 29, 202201740 Share3 ਮਾਮਲਾ ਅੰਮ੍ਰਿਤਸਰ ਤੋਂ ਹੈ, ਜਿੱਥੇ ਦੇ ਥਾਣਾ ਮਜੀਠਾ ਵਿਖੇ ਇੱਕ ਕਿਸਾਨ ਆਗੂ ਦੇ ਖਿਲਾਫ ਮਾਮਲਾ ਦਰਜ਼ ਹੋਣ ਦੇ ਬਾਵਜ਼ੂਦ ਵੀ ਅਜੇ ਤੱਕ ਉਸਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ | ਜਿਸ ਕਰਕੇ ਇਸ ਪੀੜਤ ਔਰਤ ਨੂੰ ਵਾਲਮੀਕਿ ਸਮਾਜ ਦੇ ਆਗੂਆਂ ਦੀ ਮਦਦ ਲੈਣੀ ਪਈ |