ਸੂਬੇ ਭਰ ਵਿੱਚ ਪਿਛਲੇ ਕਈ ਦਿਨਾ ਤੋਂ ਭਾਰੀ ਮੀਂਹ ਨੇ ਤਬਾਹੀ ਮਚਾ ਰੱਖੀ ਐ ਕਈ ਥਾਵਾਂ ਤੇ ਨਹਿਰਾ ਦੇ ਪਾੜ ਪੈ ਗਏ ਅਤੇ ਕਈ ਥਾਵਾਂ ਤੇ ਪੁਲ ਵੀ ਟੁੱਟ ਗਏ ਨੇ, ਭਾਰੀ ਬਾਰੀਸ਼ ਕਾਰਨ ਜਿੱਥੇ ਆਮ ਜਨ ਜਿਵਨ ਪ੍ਰਭਾਵਿਤ ਹੋਇਆ ਐ ਉੱਥੇ ਕਿਸਾਨਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਐ,,,,,,,,,ਪਰ ਹੁਣ ਕਿਸਾਨਾਂ ਲਈ ਰਾਹਤ ਵਾਲੀ ਸਾਹਮਣੇ ਆ ਰਹੀ ਐ ਪੀਏਯੂ ਲੁਧਿਆਣਾ ਮੌਸਮ ਵਿਗਿਆਨੀ ਡਾ ਪੀ ਕੇ ਕਿੰਗਰਾ ਨੇ ਵੱਡਾ ਦਾਅਵਾ ਕੀਤਾ ਹੈ ਕਿ ਅਗਲੇ ਤਿੰਨ ਚਾਰ ਦਿਨਾ ਤੱਕ ਮੀਂਹ ਤੋਂ ਮਿਲੇਗੀ ਪਰ ਉਸਤੋਂ ਮੌਸਮ ਵਿੱਚ ਤਬਦੀਲੀ ਆ ਸਕਦੀ ਐ ਅਤੇ ਕਿਸਾਨਾਂ ਅਤੇ ਆਮ ਲੋਕਾਂ ਸੂਚੇਤ ਰਹਿਣ ਦੀ ਲੋੜ,,,,,,,,,,
ਡਾਕਟਰ ਕਿੰਗਰਾ ਦਾ ਕਹਿਣਾ ਹੈ ਬਾਰਿਸ਼ ਕਿਸਾਨਾਂ ਲਈ ਲਾਹੇਵੰਦ ਹੈ ਪਰ ਪਾਣੀ ਦੀ ਪਰ ਨਿਕਾਸੀ ਦਾ ਧਿਆਨ ਰੱਖਣ ਅਤੇ ਅਗਲੇ 3 4 ਦਿਨਾ ਤੋਂ ਬਾਅਦ ਮੌਸਮ ਚ ਤਬਦੀਲੀ ਆ ਸਕਦੀ ਐ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..