Htv Punjabi
Punjab Video

ਸੁਨਿਆਰੇ ਦੀ ਦੁਕਾਨ ‘ਤੇ ਨੌਕਰੀ ਕਰਨ ਵਾਲੀ ਜਨਾਨੀ ਨਾਲ ਸੁਨਿਆਰੇ ਨੇ ਕਰਤਾ ਅਜਿਹਾ ਕੰਮ

ਹੱਥਾਂ ਦੇ ਵਿੱਚ ਚਿੱਟੈ ਰੰਗ ਦਾ ਕਾਗਜ ਫੜੀ ਸੋਫੇ ਤੇ ਬੈਠੀ ਇਹ ਵੀਨਾ ਰਾਣੀ ਜੋ ਕਿ ਮੀਡੀਆ ਨੂੰ ਆਪਣੀ ਹੱਡ ਬੀਤੀ ਦੱਸਦੇ ਹੋਏ ਵੀਨਾ ਦੇ ਅੱਖਾਂ ਜੋ ਹੰਝੂਆਂ ਦੇ ਝਰਨੇ ਫੁੱਟ ਗਏ ,ਹੁਣ ਤੁਹਾਡੇ ਸੋਚਾਂ ਵਾਲੇ ਘੋੜਿਆਂ ਨੇ ਵੀ ਪੂਰੀ ਦੌੜ ਲਗਾ ਦਿੱਤੀ ਹੋਵੇਗੀ ਕੀ ਆਖਿਰ ਅਜਿਹਾ ਵੀਨਾ ਦੇ ਨਾਲ ਕੀ ਹੋਇਆ ਜੋ ਏਸ ਕਦਰ ਰੋਣ ਲੱਗੀ ਦਰਸਲ ਵੀਨਾ ਆਪਣੇ ਅਤੇ ਬੱਚਿਆਂ ਦਾ ਪੇਟ ਪਾਲਣ ਲਈ ਇਕ ਸੁਨਿਆਰੇ ਦੀ ਦੁਕਾਨ ਤੇ ਕੰਮ ਕਰਦੀ ਸੀ ਜਿਸ ਨਾਲ ਉਸਦੇ ਘਰਦਾ ਚੁੱਲਾ ਚੱਲਦਾ ਸੀ,ਪਰ ਜਦੋਂ ਹੀ ਸੁਨਿਆਰੇ ਨੇ ਅਚਾਨਕ ਵੀਨਾ ਨੂੰ ਨੌਕਰੀ ਤੋਂ ਛੁੱਟੀ ਕਰ ਘਰੇ ਬਿਠਾ ਦਿੱਤਾ ਤਾਂ ਇਸ ਘਟਨਾ ਨੂੰ ਬਰਦਾਸ਼ਤ ਨਾ ਕਰ ਸਕੀ ਐਨਾਂ ਹੀ ਵੀਨਾ ਦਾ ਕਹਿਣਾ ਕੀ ਸੁਨਿਆਰੇ ਵੱਲੋਂ ਵੀਨਾ ਦਾ ਸੋਸ਼ਣ ਕੀਤਾ ਜਾਂਦਾ ਹੈ ਇਹ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਜੋ ਅੱਗੇ ਦੱਸਿਆ ਉਹ ਸੁਣੋ ਤੁਸੀ ਹੱਕੇ ਬੱਕੇ ਰਹਿ ਜਾਵੋਗੇ,,,,,,,,,

ਉੱਧਰ ਸੁਨਿਆਰੇ ਆਪਣੇ ਉਪਰ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ,,,,,,,,,,,ਫਿਲਹਾਲ ਇਸ ਮਾਮਲੇ ਬਾਬਤ ਵੀਨਾ ਰਾਣੀ ਨੇ ਪੁਲਿਸ ਨੂੰ ਸ਼ਕਾਇਤ ਵੀ ਦਰਜ ਕਰਵਾਈ ਐ ਬਾਕੀ ਇਸ ਮਾਮਲੇ ਚ ਕੀ ਹੈ ਪੂਰੀ ਸਚਾਈ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਅੰਨ੍ਹੇ ਪਿਤਾ ਨੂੰ ਬਾਹੋਂ ਫੜਕੇ ਲਿਆਏ ਸੀ 20 ਮਿੰਟ ‘ਚ ਰੌਸ਼ਨੀ ਵਾਪਿਸ ਆਉਂਦੇ ਦੇਖ ਹੋਗੇ ਹੈਰਾਨ

htvteam

ਮੋਟਰ ਤੇ ਬੁਲਾ ਅਮੀਰਜ਼ਾਦੇ ਨੇ ਮਾਸੂਮ ਕੁੜੀ ਨਾਲ ਕਰ’ਤਾ ਗੰਦਾ ਕੰਮ

htvteam

ਸੁਨਸਾਨ ਥਾਂ ‘ਤੇ ਚਾਰ ਨੌਜਵਾਨਾਂ ਇਕੱਲੇ ਨਾਲ ਕੀਤਾ ਪੁੱਠਾ ਕੰਮ

htvteam

Leave a Comment